17 Jun, 2023

ਗੁਰਦਾਸ ਮਾਨ ਦੇ ਮੈਲਬੌਰਨ ਸ਼ੋਅ ਨੂੰ ਲੈ ਕੇ ਫੈਨਸ ਉਤਸ਼ਾਹਿਤ, ਇੱਕ ਦਿਨ ‘ਚ ਵਿਕੀਆ 1100 ਤੋਂ ਵੱਧ ਟਿਕਟਾਂ

ਗਾਇਕ ਗੁਰਦਾਸ ਮਾਨ ਵਿਦੇਸ਼ ‘ਚ ਕਰ ਰਹੇ ਹਨ ਲਾਈਵ ਸ਼ੋਅ


Source: instagram

ਇੱਕ ਦਿਨ ‘ਚ ਵਿਕੀਆਂ 1100 ਤੋਂ ਵੱਧ ਟਿਕਟਾਂ


Source: instagram

17 ਸਤੰਬਰ ਨੂੰ ਮੈਲਬੌਰਨ ‘ਚ ਹੋਣ ਜਾ ਰਿਹਾ ਲਾਈਵ ਸ਼ੋਅ


Source: instagram

ਕੁਝ ਦਿਨ ਪਹਿਲਾਂ ਹੀ ਖੁੱਲ੍ਹੀ ਹੈ ਟਿਕਟਾਂ ਦੀ ਬੁਕਿੰਗ


Source: instagram

‘ਅੱਖੀਆਂ ਉਡੀਕਦੀਆਂ’ ਟੂਰ ਤਹਿਤ ਕਰ ਰਹੇ ਵੱਖ-ਵੱਖ ਮੁਲਕਾਂ ‘ਚ ਲਾਈਵ ਸ਼ੋਅ


Source: instagram

ਗੁਰਦਾਸ ਮਾਨ ਦੇ ਸ਼ੋਅ ਲਈ ਪਹਿਲੀ ਟਿਕਟ 11 ਹਜ਼ਾਰ ਡਾਲਰ ‘ਚ ਵਿਕੀ


Source: instagram

ਭਾਰਤੀ ਕਰੰਸੀ ਮੁਤਾਬਕ 6 ਲੱਖ ਰੁਪਏ ਦੇ ਕਰੀਬ ਬਣਦੀ ਹੈ ਟਿਕਟ ਦੀ ਕੀਮਤ


Source: instagram

ਗੁਰਜੀਵਨ ਸਿੱਧੂ ਨੇ ਖਰੀਦੀ ਹੈ ਸਭ ਤੋਂ ਪਹਿਲਾਂ ਟਿਕਟ


Source: instagram

ਗੁਰਦਾਸ ਮਾਨ ਦੇ ਹੋਰਨਾਂ ਮੁਲਕਾਂ ‘ਚ ਹੋਏ ਲਾਈਵ ਸ਼ੋਅਸ ‘ਚ ਵੀ ਵੱਡੀ ਗਿਣਤੀ ‘ਚ ਪੁੱਜੇ ਫੈਨਸ


Source: instagram

ਇਸ ਤੋਂ ਪਹਿਲਾਂ ਯੂਕੇ ਦੇ ਵੱਖ-ਵੱਖ ਸ਼ਹਿਰਾਂ ‘ਚ ਪਰਫਾਰਮ ਕਰ ਚੁੱਕੇ ਹਨ ਗੁਰਦਾਸ ਮਾਨ


Source: instagram

List of movies to watch this weekend