28 Jul, 2023
ਸੋਨਮ ਬਾਜਵਾ ਦਾ ਅਨਾਰਕਲੀ ਸੂਟ ਲੁੱਕ ਫੈਨਸ ਨੂੰ ਆ ਰਿਹਾ ਪਸੰਦ, ਵੇਖੋ ਅਦਾਕਾਰਾ ਦੀਆਂ ਖ਼ੂਬਸੂਰਤ ਤਸਵੀਰਾਂ
ਸੋਨਮ ਬਾਜਵਾ ਦੀਆਂ ਅਨਾਰਕਲੀ ਸੂਟ ‘ਚ ਤਸਵੀਰਾਂ ਫੈਨਸ ਨੂੰ ਆ ਰਹੀਆਂ ਪਸੰਦ
Source: Instagram
ਅਨਾਰਕਲੀ ਸੂਟ ‘ਚ ਅਦਾਕਾਰਾ ਸੋਨਮ ਬਾਜਵਾ ਦੀ ਲੁੱਕ ਨੇ ਜਿੱਤਿਆ ਫੈਨਸ ਦਾ ਦਿਲ
Source: Instagram
ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਸੋਨਮ ਬਾਜਵਾ ਦੀਆਂ ਤਸਵੀਰਾਂ
Source: Instagram
ਅਨਾਰਕਲੀ ਸੂਟ ਦੇ ਨਾਲ ਪੰਜਾਬੀ ਜੁੱਤੀ ਦੇ ਨਾਲ ਅਦਾਕਾਰਾ ਨੇ ਲੁੱਕ ਨੂੰ ਕੀਤਾ ਪੂਰਾ
Source: Instagram
ਖੁੱਲ੍ਹੇ ਵਾਲਾਂ ‘ਚ ਸੋਨਮ ਨੇ ਬਿਖੇਰੇ ਆਪਣੀਆਂ ਅਦਾਵਾਂ ਦੇ ਜਲਵੇ
Source: Instagram
ਸੋਨਮ ਬਾਜਵਾ ਇੰਡਸਟਰੀ ਦੀਆਂ ਮਸ਼ਹੂਰ ਹੀਰੋਇਨਾਂ ਚੋਂ ਇੱਕ ਹੈ
Source: Instagram
ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਏਅਰ ਹੋਸਟੈੱਸ ਸੀ ਅਦਾਕਾਰਾ
Source: Instagram
ਸੋਨਮ ਬਾਜਵਾ ਨੇ ਕਈ ਬਿਊਟੀ ਕਾਂਟੈਸਟ ‘ਚ ਵੀ ਲਿਆ ਹੈ ਭਾਗ
Source: Instagram
ਦਿਲਜੀਤ ਦੋਸਾਂਝ ਦੇ ਨਾਲ ‘ਪੰਜਾਬ-1984’ ‘ਚ ਅਦਾਕਾਰਾ ਨੇ ਨਿਭਾਇਆ ਸੀ ਸਿੱਧੀ ਸਾਦੀ ਕੁੜੀ ਦਾ ਕਿਰਦਾਰ
Source: Instagram
ਹਾਲ ਹੀ ‘ਚ ‘ਗੋਡੇ ਗੋਡੇ ਚਾਅ’ ਅਤੇ ‘ਕੈਰੀ ਆਨ ਜੱਟਾ’ ‘ਚ ਸੋਨਮ ਦੀ ਅਦਾਕਾਰੀ ਨੇ ਜਿੱਤਿਆ ਹਰ ਕਿਸੇ ਦਾ ਦਿਲ
Source: Instagram
Thrilling Tamil Releases on OTT : Maamannan, Regina, and More on Netflix, AHA , Jio Cinema