07 Jun, 2023

ਜਾਣੋ ਗਾਇਕ ਪ੍ਰਭ ਗਿੱਲ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਗਾਇਕ ਪ੍ਰਭ ਗਿੱਲ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ


Source: instagram

ਬਤੌਰ ਗਾਇਕ ਕਰੀਅਰ ਸ਼ੁਰੂ ਕਰਨ ਵਾਲੇ ਪ੍ਰਭ ਗਿੱਲ ਕਈ ਫ਼ਿਲਮਾਂ ‘ਚ ਵੀ ਕਰ ਚੁੱਕੇ ਹਨ ਅਦਾਕਾਰੀ


Source: instagram

ਪ੍ਰਭ ਗਿੱਲ ਦਾ ਜਨਮ ਲੁਧਿਆਣਾ ‘ਚ ਹੋਇਆ ਹੈ ਤੇ ਉਨ੍ਹਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਸੀ


Source: instagram

2009 ‘ਚ ਪਹਿਲਾ ਗੀਤ ਰਿਲੀਜ਼ ਹੋਇਆ ਸੀ ਅਤੇ ਇਹ ਗੀਤ ਕਾਫੀ ਵਾਇਰਲ ਵੀ ਹੋਇਆ ਸੀ


Source: instagram

ਪ੍ਰਭ ਗਿੱਲ ਨੇ 12 ਸਾਲ ਦੀ ਉਮਰ ‘ਚ ਸੰਗੀਤ ਦੀ ਸਿੱਖਿਆ ਲੈਣੀ ਕਰ ਦਿੱਤੀ ਸੀ ਸ਼ੁਰੂ


Source: instagram

ਨੁਸਰਤ ਫਤਿਹ ਅਲੀ ਖ਼ਾਨ, ਕੁਲਦੀਪ ਮਾਣਕ ਅਤੇ ਮੁਹੰਮਦ ਸਦੀਕ ਸਣੇ ਕਈ ਵੱਡੇ ਗਾਇਕਾਂ ਨੂੰ ਸੁਣਦੇ ਹੁੰਦੇ ਸੀ ਪ੍ਰਭ ਗਿੱਲ


Source: instagram

ਮਾਪਿਆਂ ਨੇ ਗਾਇਕੀ ਦੇ ਖੇਤਰ ‘ਚ ਅੱਗੇ ਵੱਧਣ ‘ਚ ਕੀਤੀ ਮਦਦ


Source: instagram

ਕੋਰਸ ਗਾਇਕ ਦੇ ਤੌਰ ‘ਤੇ ਵੀ ਪ੍ਰਭ ਗਿੱਲ ਨੇ ਕੀਤਾ ਕੰਮ


Source: instagram

ਰੋਮਾਂਟਿਕ ਗੀਤਾਂ ਦੇ ਲਈ ਜਾਣੇ ਜਾਂਦੇ ਹਨ ਪ੍ਰਭ ਗਿੱਲ


Source: instagram

ਰੋਮਾਂਟਿਕ ਦੇ ਨਾਲ-ਨਾਲ ਧਾਰਮਿਕ ਗੀਤ ਵੀ ਗਾ ਚੁੱਕੇ ਹਨ ਪ੍ਰਭ ਗਿੱਲ


Source: instagram

Ekta Kapoor Birthday special: 10 Timeless Shows by the 'Television Queen'