26 Jun, 2023

ਭਗਤੀ ਦੇ ਰੰਗ ‘ਚ ਰੰਗੀ ਹਿਮਾਂਸ਼ੀ ਖੁਰਾਣਾ, ਤਸਵੀਰਾਂ ਕੀਤੀਆਂ ਸਾਂਝੀਆਂ

ਭਗਤੀ ਦੇ ਰੰਗ ‘ਚ ਰੰਗੀ ਅਦਾਕਾਰਾ ਹਿਮਾਂਸ਼ੀ ਖੁਰਾਣਾ


Source: Instagram

ਮੰਦਰ ਤੋਂ ਸਾਂਝੀਆਂ ਕੀਤੀਆਂ ਤਸਵੀਰਾਂ, ਮੰਦਰ ‘ਚ ਮੱਥਾ ਟੇਕਦੀ ਆਈ ਨਜ਼ਰ


Source: Instagram

ਭਗਵਾਨ ਦੇ ਦਰਬਾਰ ਤੋਂ ਲਿਆ ਆਸ਼ੀਰਵਾਦ


Source: Instagram

5 ਜੂਨ ਨੂੰ ਬਾਬਾ ਕੇਦਾਰਨਾਥ ਦੇ ਦਰਸ਼ਨਾਂ ਲਈ ਗਈ ਸੀ ਹਿਮਾਂਸ਼ੀ ਖੁਰਾਣਾ


Source: Instagram

ਕੇਦਾਰਨਾਥ ਦੇ ਦਰਬਾਰ ਤੋਂ ਸਾਂਝੀਆਂ ਕੀਤੀਆਂ ਸਨ ਤਸਵੀਰਾਂ


Source: Instagram

ਹਿਮਾਂਸ਼ੀ ਖੁਰਾਣਾ ਪਿਛਲੇ ਕਈ ਦਿਨਾਂ ਤੋਂ ਧਾਰਮਿਕ ਅਸਥਾਨਾਂ ਦੀ ਕਰ ਰਹੀ ਹੈ ਯਾਤਰਾ


Source: Instagram

ਹਿਮਾਂਸ਼ੀ ਖੁਰਾਣਾ ਨੇ ਬਤੌਰ ਮਾਡਲ ਕੀਤੀ ਸੀ ਆਪਣੇ ਕਰੀਅਰ ਦੀ ਸ਼ੁਰੂਆਤ


Source: Instagram

ਅਦਾਕਾਰਾ ਹੁਣ ਤੱਕ ਕਈ ਗੀਤਾਂ ‘ਚ ਬਤੌਰ ਮਾਡਲ ਆ ਚੁੱਕੀ ਹੈ ਨਜ਼ਰ


ਕਈ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ ਹਿਮਾਂਸ਼ੀ ਖੁਰਾਣਾ


Source: Instagram

ਆਪਣੀ ਆਵਾਜ਼ ‘ਚ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ ਹਿਮਾਂਸ਼ੀ ਖੁਰਾਣਾ


Source: Instagram

Hindi Web Series Like Asur 2 to Watch on OTT, Netflix, Prime, Jio Cinema and Hotstar