13 Jul, 2023

ਜੈਸਮੀਨ ਸੈਂਡਲਾਸ ਨੇ ਸਾਂਝੀਆਂ ਕੀਤੀਆਂ ਨਵੀਆਂ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਜੈਸਮੀਨ ਸੈਂਡਲਾਸ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ


Source: Instagram

ਤਸਵੀਰਾਂ ਦੇ ਨਾਲ ਸ਼ੇਅਰ ਕੀਤਾ ਖੂਬਸੂਰਤ ਸੁਨੇਹਾ


Source: Instagram

ਜੈਸਮੀਨ ਨੇ ਕਿਹਾ ‘ਮੇਰਾ ਇਰਾਦਾ ਵਧੀਆਂ ਢੰਗ ਨਾਲ ਦਰਸ਼ਕਾਂ ਦੇ ਨਾਲ ਜੁੜਨਾ ਹੈ ਜੋ ਮੈਨੂੰ ਪਿਆਰ ਕਰਦੇ ਹਨ’


Source: Instagram

ਜੈਸਮੀਨ ਸੈਂਡਲਾਸ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ


Source: Instagram

‘ਬੰਬ ਜੱਟ’ ਦੇ ਨਾਲ ਦਰਸ਼ਕਾਂ ਦਾ ਦਿਲ ਜਿੱਤਿਆ ਸੀ


Source: Instagram

‘ਸਿੱਪ ਸਿੱਪ’ ਗਾਣੇ ਦੇ ਨਾਲ ਕਰਵਾਈ ਸੀ ਅੱਤ


Source: Instagram

ਹਾਲ ਹੀ ‘ਚ ਗਾਇਕਾ ਨੇ ‘ਇੱਤਰ’ ਗੀਤ ਨੂੰ ਵੀ ਫੈਨਸ ਵੱਲੋਂ ਕੀਤਾ ਗਿਆ ਪਸੰਦ


Source: Instagram

ਫ਼ਿਲਮ ‘ਮੌੜ’ ‘ਚ ਵੀ ਗਾਇਆ ਸੀ ਗੀਤ


Source: Instagram

ਇੱਕ ਗੀਤ 'ਚ ਕੱਪੜਿਆਂ ਨੂੰ ਲੈ ਕੇ ਕੀਤਾ ਗਿਆ ਸੀ ਟ੍ਰੋਲ


Source: Instagram

ਆਪਣੀਆਂ ਬੇਬਾਕ ਗੱਲਾਂ ਲਈ ਜਾਣੀ ਜਾਂਦੀ ਹੈ ਜੈਸਮੀਨ ਸੈਂਡਲਾਸ


Source: Instagram

Hollywood Stars Crossovers and Cameos in Bollywood FIlms