29 Apr, 2023

ਵੇਖੋ ਕਰੀਨਾ ਕਪੂਰ ਦੇ ਲਾਡਲੇ ਜੇਹ ਤੇ ਤੈਮੂਰ ਅਲੀ ਖ਼ਾਨ ਦੀਆਂ ਕਿਊਟ ਤਸਵੀਰਾਂ, ਜੋ ਮੋਹ ਲੈਂਦੀਆਂ ਨੇ ਹਰ ਕਿਸੇ ਦਾ ਦਿਲ

ਕਰੀਨਾ ਕਪੂਰ ਦੇ ਲਾਡਲੇ ਜੇਹ ਅਲੀ ਖਾਨ ਤੇ ਤੈਮੂਰ ਅਲੀ ਖਾਨ ਦੀਆਂ ਤਸਵੀਰਾਂ ਜਿੱਤ ਲੈਣਗੀਆਂ ਤੁਹਾਡਾ ਦਿਲ


Source: Instagram

ਕਰੀਨਾ ਕਪੂਰ ਦੇ ਦੋਵੇਂ ਲਾਡਲੇ ਬੇਹੱਦ ਕਿਊਟ ਹਨ। ਦੋਹਾਂ ਦੀਆਂ ਕਿਊਟਨੈਸ ਸਭ ਨੂੰ ਬਹੁਤ ਪਸੰਦ ਹੈ।


Source: Instagram

ਕਰੀਨਾ ਕਪੂਰ ਅਕਸਰ ਆਪਣੇ ਪੁੱਤਾਂ ਨਾਲ ਮਸਤੀ ਕਰਦੀ ਨਜ਼ਰ ਆਉਂਦੀ ਹੈ।


Source: Instagram

ਤੁਸੀਂ ਤੈਮੂਰ ਤੇ ਕਰੀਨਾ ਕਪੂਰ ਨੂੰ ਇੱਕਠੇ ਮਸਤੀ ਕਰਦੇ ਹੋਏ ਵੇਖ ਸਕਦੇ ਹੋ।


Source: Instagram

ਤੈਮੂਰ ਤੇ ਜੇਹ ਅਕਸਰ ਇੱਕ ਦੂਜੇ ਨਾਲ ਖੇਡਦੇ ਹੋਏ ਵਿਖਾਈ ਦੇ ਰਹੇ ਹਨ।


Source: Instagram

ਕਰੀਨਾ ਕਪੂਰ ਅਕਸਰ ਆਪਣੇ ਦੋਹਾਂ ਬੇਟਿਆਂ ਦੀ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕਰਦੀ ਰਹਿੰਦੀ ਹੈ ਤੇ ਫੈਨਜ਼ ਦੋਹਾਂ 'ਤੇ ਬਹੁਤ ਪਿਆਰ ਲੁੱਟਾਉਂਦੇ ਹਨ।


Source: Instagram

ਤੈਮੂਰ ਤੇ ਜੇਹ ਆਪਣੇ ਵੱਡੇ ਭੈਂਣ ਭਰਾ ਸਾਰਾ ਅਲੀ ਖ਼ਾਨ ਤੇ ਇਬ੍ਰਾਹਿਮ ਨਾਲ ਛੁੱਟੀਆਂ ਬਤੀਤ ਕਰਨ ਜਾਂਦੇ ਹਨ।


Source: Instagram

ਕਰੀਨਾ ਕਪੂਰ ਤੇ ਸੈਫ ਅਲੀ ਖਾਨ ਲਾਡਲਿਆਂ ਦੀ ਆਪਸ ਵਿੱਚ ਬਹੁਤ ਚੰਗੀ ਬਾਂਡਿੰਗ ਹੈ।


Source: Instagram

ਪੈਪਰਾਜੀਸ 'ਤੇ ਗੁੱਸਾ ਕਰਨ ਵਾਲੇ ਤੈਮੂਰ ਦਾ ਪਿਆਰ ਭਰਿਆ ਅੰਦਾਜ਼ ਤੁਸੀ ਉਨ੍ਹਾਂ ਦੇ ਛੋਟੇ ਭਰਾ ਜੇਹ ਨਾਲ ਵੇਖ ਸਕਦੇ ਹੋ।


Source: Instagram

ਤੈਮੂਰ ਅਕਸਰ ਜੇਹ ਨਾਲ ਮਸਤੀ ਕਰਦੇ ਤੇ ਉਸ ਨੂੰ ਲਾਡ ਲ਼ਡਾਉਂਦੇ ਹੋਏ ਨਜ਼ਰ ਆਉਣਗੇ। ਇਹ ਦੋਵੇਂ ਕਪੂਰ ਖਾਨਦਾਨ ਦੇ ਬਹੁਤ ਲਾਡਲੇ ਹਨ।


Source: Instagram

Rishi Kapoor's Comedic Legacy: A Look Back at His Best Comedy Films