23 Mar, 2023
ਜਾਣੋ ਅਦਾਕਾਰਾ ਸਰਗੁਨ ਮਹਿਤਾ ਦੇ ਬਿਊਟੀ ਸੀਕ੍ਰੇਟਸ
ਰਾਤ ਨੂੰ ਅਕਸਰ ਹੀਰੋਇਨਾਂ ਸਲਾਦ ਦਾ ਲੈਂਦੀਆਂ ਸਹਾਰਾ
Source: Instagram
ਸਰਗੁਨ ਮਹਿਤਾ ਰਾਤ ਨੂੰ ਰੱਜ ਕੇ ਖਾਂਦੀ ਹੈ ਖਾਣਾ
Source: Instagram
ਮਠਿਆਈ ਦੀ ਵੀ ਸ਼ੁਕੀਨ ਹੈ ਸਰਗੁਨ ਮਹਿਤਾ
Source: Instagram
ਸਰਗੁਨ ਮਹਿਤਾ ਖੁਦ ਨੂੰ ਫਿੱਟ ਰੱਖਣ ਲਈ ਕਰਦੀ ਹੈ ਡਾਂਸ
Source: Instagram
‘ਜਿੰਨਾ ਖੁਸ਼ ਹੋ ਕੇ ਖਾਓਗੇ ਭੋਜਨ, ਓਨਾਂ ਹੀ ਵਧੀਆ ਤਰੀਕੇ ਨਾਲ ਹੁੰਦਾ ਹੈ ਹਜ਼ਮ’
Source: Instagram
‘ਭੋਜਨ ਬਾਰੇ ਸੋਚਦੇ ਹੋ ਤਾਂ ਮੈਟਾਬੋਲਿਜ਼ਮ ਹੋ ਜਾਂਦਾ ਹੈ ਹੌਲੀ, ਜਿਸ ਕਾਰਨ ਵੱਧਦਾ ਹੈ ਭਾਰ’
Source: Instagram
ਖੁਦ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰਦੀ ਹੈ ਸਰਗੁਨ ਮਹਿਤਾ
Source: Instagram
ਅਦਾਕਾਰਾ ਨੇ ਸਭ ਨੂੰ ਦਿੱਤੀ ਸਲਾਹ ‘ਆਪਣੀ ਪਸੰਦ ਦੀ ਹਰ ਚੀਜ਼ ਖਾਓ’
Source: Instagram
ਸਰਗੁਨ ਦੀ ਸਲਾਹ ਤੁਹਾਡੀ ਦਿੱਖ ਨੂੰ ਬਣਾ ਸਕਦੀ ਹੈ ਸੋਹਣਾ
Source: Instagram
ਇਸ ਲਈ ਖੁਸ਼ ਰਹੋ ਤੇ ਰੱਜ ਕੇ ਖਾਓ ਇਹੀ ਹੈ ਅਦਾਕਾਰਾ ਦੇ ਸੁਹੱਪਣ ਦਾ ਰਾਜ਼
Source: Instagram
10 times Neeru Bajwa looked breathtaking in black