10 Jul, 2023
ਜਾਣੋ ਅਦਾਕਾਰੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਸੋਨਮ ਬਾਜਵਾ ਕਿਸ ਖੇਤਰ ‘ਚ ਕਰਦੀ ਸੀ ਕੰਮ
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਮਸ਼ਹੂਰ ਹੀਰੋਇਨਾਂ ਚੋਂ ਇੱਕ
Source: instagram
ਹੁਣ ਤੱਕ ਕਈ ਹਿੱਟ ਫ਼ਿਲਮਾਂ ‘ਚ ਨਜ਼ਰ ਆ ਚੁੱਕੀ ਹੈ ਸੋਨਮ
Source: instagram
‘ਕੈਰੀ ਆਨ ਜੱਟਾ-3’ ਨੇ ਵੀ ਤੋੜੇ ਕਾਮਯਾਬੀ ਦੇ ਰਿਕਾਰਡ
Source: instagram
ਅਦਾਕਾਰੀ ਨਾਲ ਸੋਨਮ ਦਾ ਨਹੀਂ ਸੀ ਕੋਈ ਵੀ ਵਾਸਤਾ
Source: instagram
ਬਤੌਰ ਏਅਰ ਹੋਸਟੈੱਸ ਕੰਮ ਕਰਦੀ ਸੀ ਸੋਨਮ ਬਾਜਵਾ
Source: instagram
ਉਸ ਨੇ ਬਿਊਟੀ ਕਾਂਟੈਸਟ ‘ਚ ਹਿੱਸਾ ਲਿਆ ਅਤੇ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ
Source: instagram
ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਪੰਜਾਬ 1984’ ‘ਚ ਕੰਮ ਕੀਤਾ
Source: instagram
ਪਿੰਡ ਦੀ ਸਿੱਧੀ ਸਾਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ ਸੋਨਮ ਬਾਜਵਾ ਨੇ
Source: instagram
‘ਅੜਬ ਮੁਟਿਆਰਾਂ’ ਫ਼ਿਲਮ ਦੇ ਨਾਲ ਉਸ ਨੇ ਖੂਬ ਸੁਰਖੀਆਂ ਵਟੋਰੀਆਂ ਸਨ ਅਤੇ ਇਸ ਫ਼ਿਲਮ ‘ਚ ਅਜੇ ਸਰਕਾਰੀਆ ਨਜ਼ਰ ਆਏ ਸਨ
Source: instagram
ਸੋਨਮ ਬਾਜਵਾ ਨੇ ਫ਼ਿਲਮਾਂ ‘ਚ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ
Source: instagram
Bollywood Films That Deserved Theatrical Releases, But Opted for OTT