17 Apr, 2024

ਜਾਣੋ ਵਰਤ ਦੇ ਦੌਰਾਨ ਖਾਏ ਜਾਣ ਵਾਲੇ ਸੇਂਧਾ ਨਮਕ ਦੇ ਫਾਇਦੇ, ਕਈ ਬਿਮਾਰੀਆਂ ਤੋਂ ਕਰਦਾ ਹੈ ਬਚਾਅ

ਵਰਤ ਦੇ ਦੌਰਾਨ ਤੁਸੀਂ ਅਕਸਰ ਹੀ ਸੇਂਧਾ ਨਮਕ ਜਾਂ Rock Salt ਦੇ ਇਸਤੇਮਾਲ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਜਾਣਦੇ ਹੋ ਕਿ ਸੇਂਧਾ ਨਮਕ ਸਰੀਰ ਨੂੰ ਕਈ ਬਿਮਾਰੀਆਂ ਤੋਂ ਵੀ ਬਚਾਉਂਦਾ ਹੈ।


Source: Health Benefits of Rock Salt

ਸੇਂਧਾ ਨਮਕ ਤਣਾਅ ਘਟਾਉਂਦਾ ਹੈ। ਇਸ ਦੇ ਨਾਲ ਹੀ ਇਹ ਸੈਰੋਟੋਨਿਨ ਤੇ ਮੈਲਾਟੋਨਿਨ ਹਾਰਮੋਨਸ ਦਾ ਤਵਾਜ਼ਨ ਬਣਾ ਕੇ ਰੱਖਦਾ ਹੈ ਜਿਹੜੇ ਤਣਾਅ ਨਾਲ ਲੜਨ 'ਚ ਮਦਦ ਕਰਦੇ ਹਨ।


Source: Health Benefits of Rock Salt

ਇਹ ਸਰੀਰ 'ਚ ਵਧਿਆ ਕੋਲੈਸਟ੍ਰਾਲ ਘਟਾਉਣ 'ਚ ਅਸਰਦਾਰ ਹੁੰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਦੂਰ ਰਹਿੰਦੇ ਹੋ ਤੇ ਹਾਰਟ ਅਟੈਕ ਦਾ ਵੀ ਖ਼ਤਰਾ ਘਟ ਹੁੰਦਾ ਹੈ ।


Source: Health Benefits of Rock Salt

ਸੇਂਧਾ ਨਮਕ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਕਾਫ਼ੀ ਲਾਭਦਾਇਕ ਹੈ। ਇਸ ਦੇ ਨਾਲ ਹੀ ਇਹ ਕੋਲੈਸਟ੍ਰਾਲ ਘਟਾਉਣ 'ਚ ਮਦਦ ਕਰਦਾ ਹੈ ਜਿਸ ਨਾਲ ਹਾਰਟ ਅਟੈਕ ਦਾ ਖ਼ਤਰਾ ਘੱਟ ਹੁੰਦਾ ਹੈ।


Source: Health Benefits of Rock Salt

ਇਹ ਨਮਕ ਮਾਸਪੇਸ਼ੀਆਂ ਦੇ ਦਰਦ ਤੇ ਜੋੜਾਂ ਦਾ ਦਰਦ ਵੀ ਘਟਾਉਂਦਾ ਹੈ। ਸੇਂਧਾ ਨਮਕ ਨਾਲ ਸਿਕਾਈ ਕੀਤੀ ਜਾਵੇ ਤਾਂ ਦਰਦ ਤੋਂ ਰਾਹਤ ਮਿਲਦੀ ਹੈ।


Source: Health Benefits of Rock Salt

ਦਮਾ, ਡਾਇਬਟੀਜ਼ ਤੇ ਅਰਥਰਾਈਟਿਸ ਦੇ ਮਰੀਜ਼ਾਂ ਲਈ ਸੇਂਧਾ ਨਮਕ ਦਾ ਸੇਵਨ ਕਾਫ਼ੀ ਫਾਇਦੇਮੰਦ ਹੁੰਦਾ ਹੈ।


Source: Health Benefits of Rock Salt

ਜੇਕਰ ਤੁਹਾਨੂੰ ਸਟੋਨ ਦੀ ਪ੍ਰੌਬਲਮ ਹੈ ਤਾਂ ਸੇਂਧਨ ਨਮਕ ਤੇ ਨਿੰਬੂ ਨੂੰ ਪਾਣੀ 'ਚ ਮਿਲਾ ਕੇ ਪੀਣ ਨਾਲ ਕੁਝ ਹੀ ਦਿਨਾਂ 'ਚ ਪੱਥਰੀ ਗ਼ਲਨ ਲੱਗਦੀ ਹੈ।


Source: Health Benefits of Rock Salt

ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਹ ਲੂਣ ਮਦਦਗਾਰ ਸਾਬਿਤ ਹੁੰਦਾ ਹੈ। ਰੋਜ਼ ਸਵੇਰੇ ਇਕ ਗਿਲਾਸ ਗਰਮ ਪਾਣੀ ਵਿਚ ਸੇਂਧਾ ਨਮਕ ਮਿਲਾ ਕੇ ਪੀਓ।


Source: Health Benefits of Rock Salt

ਸਾਇਨਸ ਦਾ ਦਰਦ ਪੂਰੇ ਸਰੀਰ ਨੂੰ ਤਕਲੀਫ਼ ਦਿੰਦਾ ਹੈ ਤੇ ਇਸ ਤੋਂ ਛੁਟਕਾਰਾ ਪਾਉਣ ਲਈ ਸੇਂਧਾ ਨਮਕ ਫਾਇਦੇਮੰਦ ਰਹਿੰਦਾ ਹੈ।


Source: Health Benefits of Rock Salt

ਸੇਂਧਾ ਨਮਕ ਮੈਟਾਬੌਲਿਜ਼ਮ ਬਿਹਤਰ ਬਣਾਉਣ ਦੇ ਨਾਲ ਹੀ ਪਾਚਨ ਤੰਤਰ ਵੀ ਠੀਕ ਕਰਦਾ ਹੈ। ਮੈਟਾਬੌਲਿਜ਼ਮ ਵਧਣ ਨਾਲ ਬਾਡੀ 'ਚ ਜਮ੍ਹਾਂ ਫੈਟ ਹੌਲੀ-ਹੌਲੀ ਨਿਕਲਦੀ ਜਾਂਦੀ ਹੈ।


Source: Health Benefits of Rock Salt

ਗਾਇਕੀ ਦੇ ਖੇਤਰ ‘ਚ ਆਉਣ ਤੋਂ ਪਹਿਲਾਂ ਟੈਲੀਫੋਨ ਕੰਪਨੀ ‘ਚ ਨਿੰਜਾ ਕਰਦੇ ਸਨ ਕੰਮ, ਜਾਣੋ ਗਾਇਕ ਨਾਲ ਜੁੜੀਆਂ ਖ਼ਾਸ ਗੱਲਾਂ