18 May, 2023

ਜਾਣੋ ਰਣਜੀਤ ਬਾਵਾ ਦੀ ਉਹ ਇੱਛਾ, ਜਿਸ ਨੂੰ ਚਾਹੁੰਦੇ ਹੋਏ ਵੀ ਉਹ ਨਹੀਂ ਕਰ ਸਕਦੇ ਪੂਰਾ

ਰਣਜੀਤ ਬਾਵਾ ਹਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ


Source: instagram

ਰਣਜੀਤ ਬਾਵਾ ਨੇ ਪੰਜਾਬੀ ਇੰਡਸਟਰੀ ਨੂੰ ਦਿੱਤੇ ਕਈ ਹਿੱਟ ਗੀਤ


Source: instagram

ਕਾਲਜ ਸਮੇਂ ਤੋਂ ਰਣਜੀਤ ਬਾਵਾ ਸੱਭਿਆਚਾਰਕ ਪ੍ਰੋਗਰਾਮਾਂ ‘ਚ ਲੈਂਦੇ ਸਨ ਹਿੱਸਾ


Source: instagram

ਸਕੂਲ ਟੀਚਰ ਨੇ ਸਿਖਾਈਆਂ ਗਾਇਕੀ ਦੀਆਂ ਬਾਰੀਕੀਆਂ


Source: instagram

ਅਧਿਆਪਕ ਦੀ ਪ੍ਰੇਰਣਾ ਸਦਕਾ ਗਾਇਕੀ ਦੇ ਖੇਤਰ ‘ਚ ਆਏ ਰਣਜੀਤ ਬਾਵਾ


Source: instagram

ਰਣਜੀਤ ਬਾਵਾ ਦੀ ਦਿਲੀ ਇੱਛਾ ਸੀ ਕਿ ਉਸ ਦੇ ਅਧਿਆਪਕ ਉਸ ਨੂੰ ਗਾਇਕ ਬਣਦਾ ਵੇਖਣ


Source: instagram

ਪਰ ਰਣਜੀਤ ਬਾਵਾ ਦਾ ਗੀਤ ਰਿਲੀਜ਼ ਹੋਣ ਤੋਂ ਪਹਿਲਾਂ ਹੀ ਅਧਿਆਪਕ ਇਸ ਦੁਨੀਆ ਤੋਂ ਹੋ ਗਏ ਰੁਖਸਤ


Source: instagram

ਰਣਜੀਤ ਬਾਵਾ ਚਾਹੁੰਦੇ ਹੋਏ ਵੀ ਆਪਣੀ ਇੱਛਾ ਨੂੰ ਕਦੇ ਵੀ ਨਹੀਂ ਕਰ ਸਕਦੇ ਪੂਰਾ


Source: instagram

ਇਸ ਅਧੂਰੀ ਇੱਛਾ ਨੂੰ ਪੂਰਾ ਨਾ ਕਰਨ ਪਾਉਣ ਦਾ ਬਹੁਤ ਅਫਸੋਸ ਹੁੰਦਾ ਹੈ ਗਾਇਕ ਰਣਜੀਤ ਬਾਵਾ ਨੂੰ


Source: instagram

ਫ਼ਿਲਮ ‘ਲੈਂਬਰਗਿੰਨੀ’ ਨੂੰ ਲੈ ਕੇ ਚਰਚਾ ‘ਚ ਹਨ ਗਾਇਕ ਰਣਜੀਤ ਬਾਵਾ


Source: instagram

IIFA 2023: Hosts of IIFA Through The Years Who Made Us Laugh Out Loud