22 May, 2023

ਜਾਣੋ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰਿਆਂ ਦੇ ਅਸਲੀ ਨਾਮ

ਕਰਣ ਔਜਲਾ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ, ਉਨ੍ਹਾਂ ਦਾ ਅਸਲੀ ਨਾਮ ਜਸਕਰਨ ਸਿੰਘ ਔਜਲਾ ਹੈ


Source: Instagram

ਸਿੱਧੂ ਮੂਸੇਵਾਲਾ ਨੇ ਬਹੁਤ ਘੱਟ ਸਮੇਂ ‘ਚ ਪੂਰੀ ਦੁਨੀਆ ‘ਚ ਨਾਮ ਕਮਾਇਆ, ਉਸ ਦਾ ਅਸਲੀ ਨਾਮ ਸ਼ੁਭਦੀਪ ਸਿੰਘ ਸਿੱਧੂ ਹੈ


Source: Instagram

ਹਨੀ ਸਿੰਘ ਰੈਪ ਜਗਤ ਦਾ ਵੱਡਾ ਨਾਮ, ਉਸ ਦਾ ਅਸਲ ਨਾਮ ਹਿਰਦੇਸ਼ ਸਿੰਘ ਹੈ, ਦੁਨੀਆ ਉਸ ਨੂੰ ਯੋ ਯੋ ਹਨੀ ਸਿੰਘ ਦੇ ਨਾਮ ਨਾਲ ਜਾਣਦੀ ਹੈ


Source: Instagram

ਜੱਸੀ ਗਿੱਲ ਨੂੰ ਮਨੋਰੰਜਨ ਜਗਤ ਜੱਸੀ ਦੇ ਨਾਂਅ ਨਾਲ ਜਾਣਦਾ ਹੈ, ਪਰ ਉਸ ਦਾ ਅਸਲ ਨਾਮ ਜਸਦੀਪ ਸਿੰਘ ਗਿੱਲ ਹੈ


Source: Instagram

ਗਿੱਪੀ ਗਰੇਵਾਲ ਦਾ ਅਸਲੀ ਨਾਂਅ ਰੁਪਿੰਦਰ ਸਿੰਘ ਗਰੇਵਾਲ ਹੈ


Source: Instagram

ਹਾਰਡੀ ਸੰਧੂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ, ਗਾਇਕ ਦਾ ਅਸਲੀ ਨਾਂਅ ਹਰਦਵਿੰਦਰ ਸਿੰਘ ਸੰਧੂ ਹੈ


Source: Instagram

ਬੱਬਲ ਰਾਏ ਗੀਤਾਂ ਦੇ ਨਾਲ-ਨਾਲ ਫ਼ਿਲਮਾਂ ‘ਚ ਵੀ ਸਰਗਰਮ ਹਨ, ਉਨ੍ਹਾਂ ਦਾ ਅਸਲੀ ਨਾਂਅ ਸਿਮਰਨਜੀਤ ਸਿੰਘ ਰਾਏ ਹੈ


Source: Instagram

ਨਿੰਜਾ ਇੰਡਸਟਰੀ ਦੇ ਮਸ਼ਹੂਰ ਗਾਇਕਾਂ ਚੋਂ ਇੱਕ ਹਨ ਅਤੇ ਉਨ੍ਹਾਂ ਦਾ ਅਸਲੀ ਨਾਂਅ ਅਮਿਤ ਭੱਲਾ ਹੈ


Source: Instagram

ਐਲੀ ਮਾਂਗਟ ਨੂੰ ‘ਐਲੀ’ ਨਾਂਅ ਦੋਸਤਾਂ ਨੇ ਦਿੱਤਾ ਸੀ, ਉਨ੍ਹਾਂ ਦਾ ਅਸਲੀ ਨਾਂਅ ਹਰਕੀਰਤ ਸਿੰਘ ਮਾਂਗਟ ਹੈ


Source: Instagrm

ਪੰਜਾਬੀ ਇੰਡਸਟਰੀ ‘ਚ ਪਿਛਲੇ ਕਈ ਸਾਲਾਂ ਤੋਂ ਸਰਗਰਮ ਮਿਸ ਪੂਜਾ ਦਾ ਅਸਲੀ ਨਾਮ ਗੁਰਿੰਦਰ ਕੌਰ ਕੈਂਥ ਹੈ


Source: Instagrm

5 Bollywood stars who didn't charge for these movies