03 May, 2023
ਜਾਣੋ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਅਦਾਕਾਰਾ ਅਤੇ ਮਾਡਲ ਕਮਲ ਖੰਗੂੜਾ ਬਾਰੇ ਖ਼ਾਸ ਗੱਲਾਂ
ਕਮਲ ਖੰਗੂੜਾ ਪੰਜਾਬੀ ਇੰਡਸਟਰੀ ਦੀ ਖੂਬਸੂਰਤ ਮਾਡਲ ਅਤੇ ਅਦਾਕਾਰਾ
Source: Instagram
ਬਹੁਤ ਹੀ ਛੋਟੀ ਉਮਰ ‘ਚ ਕਮਲ ਨੇ ਮਾਡਲਿੰਗ ਦੀ ਦੁਨੀਆ ‘ਚ ਰੱਖਿਆ ਕਦਮ
Source: Instagram
ਸਕੂਲੀ ਪੜ੍ਹਾਈ ਦੇ ਦੌਰਾਨ ਹੀ ਮਾਡਲਿੰਗ ਦੇ ਖੇਤਰ ‘ਚ ਆ ਗਈ ਸੀ ਕਮਲ ਖੰਗੂੜਾ
Source: Instagram
200 ਤੋਂ ਵੀ ਜ਼ਿਆਦਾ ਗੀਤਾਂ ‘ਚ ਬਤੌਰ ਮਾਡਲ ਕਰ ਚੁੱਕੀ ਹੈ ਕੰਮ
Source: Instagram
ਸੰਗਰੂਰ ਦੇ ਨਾਲ ਸਬੰਧ ਰੱਖਦੀ ਹੈ ਅਦਾਕਾਰਾ ਕਮਲ ਖੰਗੂੜਾ
Source: Instagram
ਕਮਲ ਨੇ ਵਿੱਕੀ ਸ਼ੇਰਗਿੱਲ ਦੇ ਨਾਲ ਕਰਵਾਇਆ ਵਿਆਹ
Source: Instagram
ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਕਮਲ ਖੰਗੂੜਾ
Source: Instagram
ਜਲਦ ਹੀ ਫ਼ਿਲਮਾਂ ‘ਚ ਅਦਾਕਾਰੀ ਕਰਦੀ ਨਜ਼ਰ ਆਏਗੀ ਅਦਾਕਾਰਾ
Source: Instagram
ਕਮਲ ਦੀ ਖੂਬਸੂਰਤੀ ਦਾ ਹਰ ਕੋਈ ਕਾਇਲ
Source: Instagram
ਵੈਸਟਨ ਡਰੈੱਸਾਂ ਦੇ ਨਾਲ-ਨਾਲ ਸੂਟਾਂ ‘ਚ ਵੀ ਫੱਬਦੀ ਹੈ ਕਮਲ
Source: Instagram
World Press Freedom Day: When Bollywood Actors Stepped into the Shoes of Journalists