29 Apr, 2023

ਜਾਣੋ ਅਦਾਕਾਰਾ ਸਿਮੀ ਚਾਹਲ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸਿਮੀ ਚਾਹਲ


Source: Instagram

ਸਿਮੀ ਚਾਹਲ ਨੇ ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਗੀਤ ‘ਚ ਬਤੌਰ ਮਾਡਲ ਆਈ ਸੀ ਨਜ਼ਰ


Source: Instagram

ਫ਼ਿਲਮਾਂ ‘ਚ ਸਿਮੀ ਚਾਹਲ ਨੇ ਨਿਭਾਏ ਹਰ ਤਰ੍ਹਾਂ ਦੇ ਕਿਰਦਾਰ


Source: Instagram

ਹਰਿਆਣਾ ਦੀ ਜੰਮਪਲ ਹੈ ਅਦਾਕਾਰਾ ਸਿਮੀ ਚਾਹਲ


Source: Instagram

ਸਿਮੀ ਦੀ ਮਾਤਾ ਦਾ ਨਾਮ ਹਰਪ੍ਰੀਤ ਕੌਰ ਹੈ


Source: Instagram

ਚੁਲਬੁਲੇ ਸੁਭਾਅ ਲਈ ਜਾਣੀ ਜਾਂਦੀ ਹੈ ਅਦਾਕਾਰਾ


Source: Instagram

ਸਿੱਖ ਜੱਟ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ ਸਿਮੀ ਚਾਹਲ


Source: Instagram

ਸਿਮੀ ਚਾਹਲ ਦੇ ਭਰਾ ਦਾ 2014 ‘ਚ ਹੋ ਗਿਆ ਸੀ ਦਿਹਾਂਤ


Source: Instagram

ਗੁਰਪ੍ਰੀਤ ਚੱਠਾ ਦੇ ਨਾਲ ਪਹਿਲੀ ਵਾਰ ਗੀਤ ‘ਗੁਜ਼ਾਰਾ’ ‘ਚ ਆਈ ਸੀ ਨਜ਼ਰ


Source: Instagram

ਫ਼ਿਲਮ ‘ਬੰਬੂਕਾਟ’ ‘ਚ ਪੱਕੋ ਦਾ ਕਿਰਦਾਰ ਨਿਭਾ ਖੱਟੀ ਵਾਹ-ਵਾਹੀ


Source: Instagram

Irrfan Khan's Top 10 Iconic Films: Remembering a Legendary Actor