02 Mar, 2023
ਕੈਟਰੀਨਾ ਕੈਫ ਆਪਣੇ ਦਿਨ ਦੀ ਸ਼ੁਰੂਆਤ, ਨਾਸ਼ਤੇ 'ਚ ਪੀਨਟ ਬਟਰ ਤੇ ਬ੍ਰੈਡ ਖਾ ਕੇ ਕਰਦੀ ਹੈ। Source: Instagram

ਹਾਲ ਹੀ 'ਚ ਮਾਂ ਬਨਣ ਮਗਰੋਂ ਆਲੀਆ ਭੱਟ ਨੇ ਮੁੜ ਆਪਣੀ ਪੁਰਾਣੀ ਲੁੱਕ ਨੂੰ ਹਾਸਿਲ ਕਰ ਲਿਆ। ਇਸ ਦੇ ਲਈ ਉਹ ਚੰਗਾ ਨਾਸ਼ਤਾ ਕਰਦੀ ਹੈ। ਆਲੀਆ ਨਾਸ਼ਤੇ 'ਚ ਰੋਜ਼ਾਨਾ ਬੀਟਰੂਟ ਸਲਾਦ ਖਾਂਦੀ ਹੈ।

Source: Instagram

ਆਪਣੀ ਫਿੱਗਰ ਤੇ ਫਿੱਟਨੈਸ ਨੂੰ ਲੈ ਕੇ ਮਸ਼ਹੂਰ ਅਦਾਕਾਰਾ ਸ਼ਿੱਲਪਾ ਸ਼ੈੱਟੀ ਅਕਸਰ ਹੀ ਆਪਣੇ ਯੋਗਾ ਸੈਸ਼ਨ ਤੇ ਵਰਕਆਊਟ ਬਾਰੇ ਫੈਨਜ਼ ਨੂੰ ਦੱਸਦੀ ਰਹਿੰਦੀ ਹੈ,ਪਰ ਉਨ੍ਹਾਂ ਦੇ ਨਾਸ਼ਤੇ ਬਾਰੇ ਲੋਕ ਘੱਟ ਹੀ ਜਾਣਦੇ ਹਨ। ਸ਼ਿਲਪਾ ਨਾਸ਼ਤੇ 'ਚ ਟੋਸਟ, ਅੰਡੇ ਤੇ ਵੈਜੀਟੇਬਲ ਸਮੂਥੀ ਖਾਂਦੀ ਹੈ।

Source: Instagram

ਸੁਸ਼ਮਿਤਾ ਸੇਨ ਆਪਣੇ ਦਿਨ ਦੀ ਸ਼ੁਰੂਆਤ ਅਦਰਕ ਵਾਲੀ ਚਾਹ ਤੇ ਟੋਸਟ ਨਾਲ ਕਰਦੀ ਹੈ।

Source: Instagram

ਦੀਪਿਕਾ ਪਾਦੂਕੋਣ ਨਾਸ਼ਤੇ 'ਚ ਸਾਊਥ ਇੰਡੀਅਨ ਡਿਸ਼ ਜਿਵੇਂ ਕਿ ਇਡਲੀ, ਸਾਂਭਰ ਆਦਿ ਖਾਣਾ ਪਸੰਦ ਕਰਦੀ ਹੈ।

Source: Instagram

ਕਰੀਨਾ ਕਪੂਰ ਬ੍ਰੇਕਫਾਸਟ ਦੇ ਵਿੱਚ ਦਹੀ-ਪਰੌਂਠੇ ਤੇ ਮਲਟੀਗ੍ਰੇਨ ਮੁਸਲੀ ਖਾਂਦੀ ਹੈ।

Source: Instagram

ਆਪਣੇ ਜ਼ੀਰੋ ਸਾਈਜ਼ ਫਿਗਰ ਲਈ ਮਸ਼ਹੂਰ ਅਦਾਕਾਰਾ ਮਲਾਇਕਾ ਅਰੋੜਾ ਨਾਸ਼ਤੇ ਵਿੱਚ ਪੋਹਾ ਤੇ ਉਪਮਾ ਖਾਂਦੀ ਹੈ।

Source: Instagram

Shehnaaz Gill: ਸ਼ਹਿਨਾਜ਼ ਗਿੱਲ ਦੇ 'ਕੱਟੜ ਦੁਸ਼ਮਣ' ਹਨ ਇਹ ਸਿਤਾਰੇ