15 Apr, 2023

ਜਾਣੋ ਜਸਵਿੰਦਰ ਭੱਲਾ ਕਿਉਂ ਕਿਸੇ ਭੋਗ ਅਤੇ ਅੰਤਿਮ ਸਸਕਾਰ ‘ਚ ਨਹੀਂ ਹੁੰਦੇ ਸ਼ਾਮਿਲ

ਜਸਵਿੰਦਰ ਭੱਲਾ ਪੰਜਾਬੀ ਇੰਡਸਟਰੀ ਦਾ ਮੰਨਿਆ ਪ੍ਰਮੰਨਿਆ ਚਿਹਰਾ


Source: Instagram

'ਛਣਕਾਟੇ' ਦੇ ਨਾਲ ਪੰਜਾਬੀ ਇੰਡਸਟਰੀ ‘ਚ ਬਣੀ ਪਛਾਣ


Source: Instagram

ਆਪਣੀ ਕਾਮੇਡੀ ਦੇ ਨਾਲ ‘ਛਣਕਾਟੇ’ ਰਾਹੀਂ ਜਸਵਿੰਦਰ ਭੱਲਾ ਨੇ ਖੂਬ ਹਸਾਇਆ


Source: Instagram

ਜਸਵਿੰਦਰ ਭੱਲਾ ਦੀ ਅਦਾਕਾਰੀ ਨੂੰ ਵੀ ਦਰਸ਼ਕ ਕਰਦੇ ਹਨ ਪਸੰਦ


Source: Instagram

ਬਾਲ ਮੁਕੰਦ ਸ਼ਰਮਾ ਦੇ ਨਾਲ ਕਰਦੇ ਰਹੇ ਹਨ ਕਾਮੇਡੀ


Source: Instagram

ਪੰਜਾਬ ਐਗਰੀਕਲਚਰ ਯੂਨੀਵਰਸਟੀ ‘ਚ ਵੀ ਬਤੌਰ ਪ੍ਰੋਫੈਸਰ ਕਰਦੇ ਰਹੇ ਕੰਮ


Source: Instagram

ਕਿਸੇ ਵੀ ਭੋਗ ਅਤੇ ਅੰਤਿਮ ਸਸਕਾਰ ‘ਚ ਸ਼ਾਮਿਲ ਹੋਣ ਤੋਂ ਕਰਦੇ ਹਨ ਗੁਰੇਜ਼


Source: Instagram

ਜਸਵਿੰਦਰ ਭੱਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਵੇਖ ਲੋਕ ਆਪ ਮੁਹਾਰੇ ਹੱਸ ਪੈਂਦੇ ਨੇ


Source: Instagram

ਇਸ ਕਰਕੇ ਉਹ ਕਦੇ ਵੀ ਕਿਸੇ ਭੋਗ ਜਾਂ ਅੰਤਿਮ ਸਸਕਾਰ ‘ਚ ਜਾਣ ਤੋਂ ਪਰਹੇਜ਼ ਕਰਦੇ ਹਨ


Source: Instagram

ਜਸਵਿੰਦਰ ਭੱਲਾ ਦਾ ਪੁੱਤਰ ਪੁਖਰਾਜ ਭੱਲਾ ਵੀ ਇੰਡਸਟਰੀ ਹੈ ਸਰਗਰਮ


Source: Instagram

Top 10 Refreshing Summer Drinks Recommended by Experts For Acid Reflux