06 Apr, 2023

ਗਿੱਪੀ ਗਰੇਵਾਲ ਦੇ ਬੇਟਿਆਂ ਦੀਆਂ ਇਹ ਦਿਲਕਸ਼ ਤਸਵੀਰਾਂ ਦਰਸ਼ਕਾਂ ਨੂੰ ਆ ਰਹੀਆਂ ਪਸੰਦ, ਵੇਖੋ ਤਸਵੀਰਾਂ

ਗਿੱਪੀ ਗਰੇਵਾਲ ਦੇ ਬੇਟਿਆਂ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ


Source: Instagram

ਸ਼ਿੰਦਾ ਗਰੇਵਾਲ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਤਸਵੀਰਾਂ


Source: Instagram

ਗੁਰਬਾਜ਼ ਗਰੇਵਾਲ ਦੇ ਨਾਲ ਸਵੀਮਿੰਗ ਪੂਲ ‘ਚ ਮਸਤੀ ਕਰਦਾ ਨਜ਼ਰ ਆਇਆ ਸ਼ਿੰਦਾ ਗਰੇਵਾਲ


Source: Instagram

ਵੱਡੇ ਭਰਾ ਦੇ ਨਾਲ ਵੀ ਮਸਤੀ ਕਰਦਾ ਦਿਖਾਈ ਦਿੱਤਾ ਸ਼ਿੰਦਾ ਗਰੇਵਾਲ


Source: Instagram

ਸ਼ਿੰਦਾ ਗਰੇਵਾਲ ਕਈ ਫ਼ਿਲਮਾਂ ‘ਚ ਵੀ ਆ ਚੁੱਕਿਆ ਹੈ ਨਜ਼ਰ


Source: Instagram

ਬਾਲੀਵੁੱਡ ਸਟਾਰ ਕਿੱਡਜ਼ ਵਾਂਗ ਮਸ਼ਹੂਰ ਹਨ ਗਿੱਪੀ ਗਰੇਵਾਲ ਦੇ ਬੇਟੇ


Source: Instagram

ਸ਼ਿੰਦਾ ਗਰੇਵਾਲ ਨੂੰ ‘ਲਾਲ ਸਿੰਘ ਚੱਢਾ’ ਫ਼ਿਲਮ ‘ਚ ਕਿਰਦਾਰ ਨਿਭਾਉਣ ਲਈ ਵੀ ਆਇਆ ਸੀ ਆਫਰ


Source: Instagram

ਕਿਊਟਨੈੱਸ ਦੇ ਮਾਮਲੇ ‘ਚ ਗੁਰਬਾਜ਼ ਗਰੇਵਾਲ ਵੀ ਕਿਸੇ ਤੋਂ ਘੱਟ ਨਹੀਂ


Source: Instagram

ਗੁਰਬਾਜ਼ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਛਾਈਆਂ ਰਹਿੰਦੀਆਂ ਹਨ


Source: Instagram

ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹਨ ਗਿੱਪੀ ਗਰੇਵਾਲ ਦੇ ਬੇਟੇ


Source: Instagram

Here's the list of shows and movies based on Hanuman