10 Apr, 2023

ਨਿਸ਼ਾ ਬਾਨੋ ਨੇ ਆਪਣੀਆਂ ਨਵੀਆਂ ਤਸਵੀਰਾਂ ਦੇ ਨਾਲ ਖਿੱਚਿਆ ਸਭ ਦਾ ਧਿਆਨ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ

ਨਿਸ਼ਾ ਬਾਨੋ ਨੇ ਕਰਵਾਇਆ ਨਵਾਂ ਫੋਟੋਸ਼ੂਟ


Source: Instagram

ਸੋਸ਼ਲ ਮੀਡੀਆ ‘ਤੇ ਛਾਈਆਂ ਨਿਸ਼ਾ ਬਾਨੋ ਦੀਆਂ ਨਵੀਆਂ ਤਸਵੀਰਾਂ


Source: Instagram

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਹੈ ਨਿਸ਼ਾ ਬਾਨੋ


Source: Instagram

ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਨਜ਼ਰ ਆਉਂਦੀ ਹੈ ਅਦਾਕਾਰਾ


Source: Instagram

ਲਹਿੰਗਾ ਚੋਲੀ ‘ਚ ਖੂਬਸੂਰਤ ਦਿਖਾਈ ਦਿੱਤੀ ਅਦਾਕਾਰਾ


Source: Instagram

‘ਸ਼ਾਂਤੀ’ ਨਾਂਅ ਦੇ ਕਿਰਦਾਰ ਨੇ ਖੂਬ ਖੱਟੀ ਵਾਹ-ਵਾਹੀ


Source: Instagram

ਦਿਲਜੀਤ ਦੋਸਾਂਝ ਦੇ ਨਾਲ ਵੀ ਫ਼ਿਲਮ ‘ਚਮਕੀਲਾ’ ‘ਚ ਨਜ਼ਰ ਆਏਗੀ ਅਦਾਕਾਰਾ


Source: Instagram

ਬਚਪਨ ਤੋਂ ਨੱਚਣ ਗਾਉਣ ਦਾ ਸ਼ੌਂਕ ਰੱਖਦੀ ਸੀ ਅਦਾਕਾਰਾ


Source: Instagram

ਵੈਸਟਨ ਡਰੈੱਸ ‘ਚ ਵੀ ਅਦਾਕਾਰਾ ਨੇ ਦਿਖਾਈਆਂ ਅਦਾਵਾਂ


Source: Instagram

ਸੂਟਾਂ ‘ਚ ਵੀ ਖੂਬ ਫੱਬਦੀ ਹੈ ਅਦਾਕਾਰਾ


Source: Instagram

10 Bollywood Celebrities Who Met Or Follow Dalai Lama