14 Apr, 2023

ਡੌਲੀ ਗੁਲੇਰੀਆ ਦੇ ਜਨਮ ਦਿਨ ‘ਤੇ ਜਾਣੋ ਗਾਇਕਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਖ਼ਾਸ ਗੱਲਾਂ

ਡੌਲੀ ਗੁਲੇਰੀਆ ਹਨ ਪੰਜਾਬੀ ਇੰਡਸਟਰੀ ਦੇ ਪ੍ਰਸਿੱਧ ਲੋਕ ਗਾਇਕਾ


Source: Instagram

ਗਾਇਕਾ ਸੁਰਿੰਦਰ ਕੌਰ ਅਤੇ ਪ੍ਰੋਫੈਸਰ ਜੋਗਿੰਦਰ ਸਿੰਘ ਦੇ ਘਰ ਹੋਏ ਪੈਦਾ


Source: Instagram

ਮੈਡੀਕਲ ਦੇ ਰਹੇ ਹਨ ਵਿਦਿਆਰਥਣ


Source: Instagram

ਡੌਲੀ ਗੁਲੇਰੀਆ ਦੀ ਡਾਕਟਰ ਬਣਨ ਦੀ ਸੀ ਇੱਛਾ


Source: Instagram

1970 ਵਿੱਚ ਆਰਮੀ ਅਫਸਰ ਕਰਨਲ ਐਸ.ਐਸ.ਗੁਲੇਰੀਆ ਨਾਲ ਵਿਆਹ ਕਰਵਾਇਆ


Source: Instagram

ਇੱਕ ਧੀ ਅਤੇ ਦੋ ਪੁੱਤਰਾਂ ਦੀ ਮਾਂ ਹੈ ਡੌਲੀ ਗੁਲੇਰੀਆ


Source: Instagram

ਡੌਲੀ ਗੁਲੇਰੀਆ ਨੇ ਗਾਏ ਕਈ ਹਿੱਟ ਗੀਤ


Source: Instagram

‘ਅੰਬਰਸਰੇ ਦੇ ਪਾਪੜ’ ਹੈ ਡੌਲੀ ਗੁਲੇਰੀਆ ਦਾ ਮਸ਼ਹੂਰ ਗੀਤ


Source: Instagram

ਲੋਕ ਗੀਤਾਂ ਤੋਂ ਇਲਾਵਾ ਡੌਲੀ ਗੁਲੇਰੀਆ ਨੇ ਸ਼ਬਦ ਗਾਇਨ ਵੀ ਕੀਤਾ


Source: Instagram

‘ਬਾਜਰੇ ਦਾ ਸਿੱਟਾ’ ਗੀਤ ਵੀ ਹੋਇਆ ਬਹੁਤ ਜ਼ਿਆਦਾ ਮਕਬੂਲ


Source: Instagram

Eid 2023: Ten Bollywood Movies Released On Eid That Were Massive Hit