13 Apr, 2023

ਸਿੱਪੀ ਗਿੱਲ ਦੇ ਜਨਮ ਦਿਨ ‘ਤੇ ਜਾਣੋ, ਗਾਇਕੀ ਦੇ ਨਾਲ-ਨਾਲ ਹੋਰ ਕਿਹੜੇ ਸ਼ੌਂਕ ਰੱਖਦਾ ਹੈ ਗਾਇਕ

ਸਿੱਪੀ ਗਿੱਲ ਅੱਜ ਮਨਾ ਰਹੇ ਆਪਣਾ ਜਨਮ ਦਿਨ


Source: Instagram

ਬਤੌਰ ਗਾਇਕ ਕੀਤੀ ਸਿੱਪੀ ਗਿੱਲ ਨੇ ਕਰੀਅਰ ਦੀ ਸ਼ੁਰੂਆਤ


Source: Instagram

ਫ਼ਿਲਮਾਂ ‘ਚ ਵੀ ਅਜ਼ਮਾਈ ਕਿਸਮਤ


Source: Instagram

ਹੁਣ ਤੱਕ ਕਈ ਫ਼ਿਲਮਾਂ ‘ਚ ਨਜ਼ਰ ਆ ਚੁੱਕੇ ਹਨ ਸਿੱਪੀ ਗਿੱਲ


Source: Instagram

ਗੁੱਗੂ ਗਿੱਲ ਦੇ ਨਾਲ ਫ਼ਿਲਮ ‘ਜੱਦੀ ਸਰਦਾਰ’ ‘ਚ ਵੀ ਦਿਖੀ ਦਮਦਾਰ ਅਦਾਕਾਰੀ


Source: Instagram

ਗਾਇਕੀ ਦੇ ਨਾਲ-ਨਾਲ ਸਟੱਡ ਫਾਰਮਿੰਗ ਦਾ ਰੱਖਦੇ ਹਨ ਸ਼ੌਂਕ


Source: Instagram

ਪੈੱਟ ਡੌਗਸ ਦਾ ਵੀ ਸ਼ੌਂਕ ਹੈ ਸਿੱਪੀ ਗਿੱਲ ਨੂੰ


Source: Instagram

ਖੇਤੀਬਾੜੀ ਦੇ ਕੰਮ-ਕਾਜ ਨਾਲ ਵੀ ਹੈ ਖ਼ਾਸ ਲਗਾਅ


Source: Instagram

ਇੱਕ ਪੁੱਤਰ ਦੇ ਪਿਤਾ ਹਨ ਸਿੱਪੀ ਗਿੱਲ


Source: Instagram

ਖੁਦ ਨੂੰ ਫਿੱਟ ਰੱਖਣ ਲਈ ਘੰਟਿਆਂ ਬੱਧੀ ਜਿੰਮ ‘ਚ ਸਮਾਂ ਬਿਤਾਉਂਦੇ ਹਨ ਸਿੱਪੀ ਗਿੱਲ


Source: Instagram

Palak Tiwari Childhood Pictures Goes Viral, Palak Tiwari Then And Now