27 Jul, 2023

ਦ੍ਰਿਸ਼ਟੀ ਗਰੇਵਾਲ ਦੀ ਧੀ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜੋੜੀ ਨੇ ਧੀ ਦਾ ਕਰਵਾਇਆ ਫੋਟੋਸ਼ੂਟ

ਦ੍ਰਿਸ਼ਟੀ ਗਰੇਵਾਲ ਦੀ ਧੀ ਦੀਆਂ ਤਸਵੀਰਾਂ ਆਈਆਂ ਸਾਹਮਣੇ


Source: instagram

ਅਦਾਕਾਰਾ ਨੇ ਧੀ ਦਾ ਕਰਵਾਇਆ ਫੋਟੋਸ਼ੂਟ


Source: instagram

ਤਸਵੀਰਾਂ ‘ਚ ਅਦਾਕਾਰਾ ਦੀ ਧੀ ਬਹੁਤ ਹੀ ਕਿਊਟ ਲੱਗ ਰਹੀ ਹੈ


Source: instagram

ਸੋਸ਼ਲ ਮੀਡੀਆ ‘ਤੇ ਪਸੰਦ ਕੀਤੀਆਂ ਜਾ ਰਹੀਆਂ ਅਦਾਕਾਰਾ ਦੀ ਧੀ ਦੀਆਂ ਕਿਊਟ ਤਸਵੀਰਾਂ


Source: instagram

ਤਿੰਨ ਮਹੀਨਿਆਂ ਦੀ ਹੋਈ ਦ੍ਰਿਸ਼ਟੀ ਗਰੇਵਾਲ ਦੀ ਧੀ


Source: instagram

ਮਨਹੀਰ ਅੱਤਰੀ ਰੱਖਿਆ ਜੋੜੀ ਨੇ ਧੀ ਦਾ ਨਾਮ


Source: instagram

ਅਭੈ ਅੱਤਰੀ ਤੇ ਦ੍ਰਿਸ਼ਟੀ ਗਰੇਵਾਲ ਦੀ ਪਹਿਲੀ ਔਲਾਦ ਹੈ ਮਨਹੀਰ


Source: instagram

ਲਾਕਡਾਊਨ ਦੇ ਦੌਰਾਨ ਅਦਾਕਾਰਾ ਨੇ ਅਭੈ ਅੱਤਰੀ ਦੇ ਨਾਲ ਕਰਵਾਇਆ ਸੀ ਵਿਆਹ


Source: instagram

ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੀ ਹੈ ਅਦਾਕਾਰਾ


Source: instagram

ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਜੋੜੀ’ ‘ਚ ਅਦਾਕਾਰਾ ਆਈ ਸੀ ਨਜ਼ਰ


Source: instagram

10 iconic Indian movies that failed at box office