01 Apr, 2023

ਫਿੱਟਨੈੱਸ ਅਤੇ ਖ਼ੂਬਸੂਰਤੀ ‘ਚ ਬਾਲੀਵੁੱਡ ਹੀਰੋਇਨਾਂ ਨੂੰ ਮਾਤ ਦਿੰਦੀ ਨੀਰੂ ਬਾਜਵਾ

ਪੰਜਾਬੀ ਇੰਡਸਟਰੀ ਦੀ ਬੇਹੱਦ ਖੂਬਸੂਰਤ ਅਦਾਕਾਰਾ ਹੈ ਨੀਰੂ ਬਾਜਵਾ


Source: instagram

ਆਪਣੀ ਫਿੱਟਨੈੱਸ ਦਾ ਰੱਖਦੀ ਹੈ ਖ਼ਾਸ ਖਿਆਲ


Source: Instagram

ਖੁਦ ਨੂੰ ਫਿੱਟ ਰੱਖਣ ਲਈ ਖੂਬ ਵਹਾਉਂਦੀ ਹੈ ਪਸੀਨਾ


Source: Instagram

ਖੂਬਸੂਰਤੀ ਦੇ ਮਾਮਲੇ ‘ਚ ਕਈ ਬਾਲੀਵੁੱਡ ਹੀਰੋਇਨਾਂ ਨੂੰ ਦਿੰਦੀ ਹੈ ਮਾਤ


Source: Instagram

ਤਿੰਨ ਧੀਆਂ ਦੀ ਮਾਂ ਹੈ ਅਦਾਕਾਰਾ


Source: Instagram

ਆਪਣੀ ਬਿਹਤਰੀਨ ਅਦਾਕਾਰੀ ਦੇ ਲਈ ਜਾਣੀ ਜਾਂਦੀ ਹੈ ਨੀਰੂ ਬਾਜਵਾ


Source: Instagram

ਸੂਟਾਂ ਦੇ ਨਾਲ ਸਟਾਈਲਿਸ਼ ਲੱਗਦੀ ਹੈ ਨੀਰੂ


Source: Instagram

ਨੀਰੂ ਬਾਜਵਾ ਵੈਸਟਨ ਡਰੈੱਸ ‘ਚ ਵੀ ਬਹੁਤ ਫੱਬਦੀ ਹੈ


Source: Instagram

ਸ਼ਾਰਟ ਡ੍ਰੈੱਸ ‘ਚ ਦਿਖਾਇਆ ਹੌਟ ਅੰਦਾਜ਼


Source: Instagram

ਨੀਰੂ ਬਾਜਵਾ ਦੀ ਖੂਬਸੂਰਤੀ ਦਾ ਹੈ ਹਰ ਕੋਈ ਦੀਵਾਨਾ


Source: Instagram

Bollywood Stars in NMACC:ਮੁਕੇਸ਼ ਅੰਬਾਨੀ ਦੇ 'ਕਲਚਰਲ ਸੈਂਟਰ ਉਦਘਾਟਨੀ ਸਮਾਰੋਹ' 'ਚ ਸਜੀ ਬਾਲੀਵੁੱਡ ਸਿਤਾਰਿਆਂ ਦੀ ਮਹਫ਼ਿਲ, ਵੇਖੋ ਤਸਵੀਰਾਂ