21 Nov, 2023
ਪੰਜਾਬੀ ਗਾਇਕ ਗੁਰਨਾਮ ਭੁੱਲਰ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਹੋ ਰਹੀਆਂ ਵਾਇਰਲ, ਫੈਨਜ਼ ਨੇ ਨਵ ਵਿਆਹੀ ਜੋੜੀ ਨੂੰ ਦਿੱਤੀ ਵਧਾਈ
ਮਸ਼ਹੂਰ ਪੰਜਾਬੀ ਗਾਇਕ ਗੁਰਨਾਮ ਭੁੱਲਰ ਹਾਲ ਹੀ 'ਚ ਵਿਆਹ ਬੰਧਨ 'ਚ ਬੱਝ ਗਏ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
Source: Instagram
ਗੁਰਨਾਮ ਭੁੱਲਰ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਹਨ। ਉਹ ਅਕਸਰ ਹੀ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨ ਮੋਹ ਲੈਂਦੇ ਹਨ।
Source: Instagram
ਗੁਰਨਾਮ ਭੁੱਲਰ ਨੇ ਹਾਲ ਹੀ 'ਚ ਗੁਪਚੁਪ ਤਰੀਕੇ ਨਾਲ ਵਿਆਹ ਕਰਵਾ ਲਿਆ ਹੈ, ਤਸਵੀਰਾਂ ਸਾਹਮਣੇ ਆਉਣ ਮਗਰੋਂ ਫੈਨਜ਼ ਵੀ ਕਾਫੀ ਹੈਰਾਨ ਹੋ ਗਏ।
Source: Instagram
ਗਾਇਕ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।
Source: Instagram
ਗਾਇਕ ਗੁਰਨਾਮ ਭੁੱਲਰ ਇਨ੍ਹਾਂ ਤਸਵੀਰਾਂ ਵਿੱਚ ਸ਼ੇਰਵਾਨੀ ਪਹਿਨੇ ਤੇ ਸਿਰ 'ਤੇ ਸਿਹਰਾ ਬੰਨ ਕੇ ਲਾੜੇ ਵਾਂਗ ਤਿਆਰ ਹੋਏ ਨਜ਼ਰ ਆ ਰਹੇ ਹਨ।
Source: Instagram
ਗਾਇਕ ਦੇ ਵਿਆਹ 'ਚ ਮਹਿਜ਼ ਪਰਿਵਾਰਕ ਮੈਂਬਰ ਤੇ ਕਰੀਬੀ ਦੋਸਤ ਹੀ ਸ਼ਾਮਿਲ ਹੋਏ ਹਨ।
Source: Instagram
ਗਾਇਕ ਦੇ ਵਿਆਹ 'ਚ ਮਸ਼ਹੂਰ ਪੰਜਾਬੀ ਗਾਇਕ ਹਰਭਜਨ ਮਾਨ ਨੇ ਆਪਣੇ ਗੀਤਾਂ ਰਾਹੀਂ ਰੌਣਕਾਂ ਲਗਾਈਆਂ ਤੇ ਨਵ ਵਿਆਹੀ ਜੋੜੀ ਨੂੰ ਮੁਬਾਰਕਬਾਦ ਦਿੱਤੀ।
Source: Instagram
ਗਾਇਕ ਗੁਰਨਾਮ ਭੁੱਲਰ ਦੀ ਪਤਨੀ ਹੈ ਦਾ ਨਾਂਅ ਡਾ.ਬਲਪ੍ਰੀਤ ਕੌਰ ਹੈ ਤੇ ਉਹ ਐਮਬੀਬੀਐਸ ਕਰ ਰਹੀ ਹੈ।
Source: Instagram
ਆਪਣੇ ਵਿਆਹ ਦੇ ਮੌਕੇ 'ਤੇ ਗਾਇਕ ਨੇ ਆਪਣੇ ਪਤਨੀ ਲਈ ਖ਼ਾਸ ਗੀਤ ਵੀ ਗਾਇਆ। ਗਾਇਕ ਦੇ ਵਿਆਹ ਤੇ ਰਿਸੈਪਸ਼ਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।
Source: Instagram
ਫੈਨਜ਼ ਇਸ ਨਵ-ਵਿਆਹੀ ਜੋੜੀ ਨੂੰ ਖੂਬ ਪਿਆਰ ਤੇ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।
Source: Instagram
10 Highest Rated Marvel Cinematic Universe Movies by IMDb