06 Apr, 2023

Rubina Bajwa: ਬੇਹੱਦ ਖੂਬਸੂਰਤ ਹੈ ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ, ਵੇਖੋ ਅਦਾਕਾਰਾ ਦਾ ਦਿਲਕਸ਼ ਅੰਦਾਜ਼

ਨੀਰੂ ਬਾਜਵਾ ਦੀ ਭੈਣ ਰੁਬੀਨਾ ਬਾਜਵਾ ਹੈ ਬੇਹੱਦ ਖੂਬਸੂਰਤ, ਵੇਖੋ ਰੁਬੀਨਾ ਦਾ ਕਿਊਟਨੈਸ ਵਾਲਾ ਅੰਦਾਜ਼


Source: Instagram

ਬੇਹੱਦ ਖੂਬਸੂਰਤ ਇਹ ਅਦਾਕਾਰਾ ਫ਼ਿਲਮਾਂ ਦੇ ਨਾਲ-ਨਾਲ ਮਾਡਲਿੰਗ ਦੇ ਖ਼ੇਤਰ 'ਚ ਵੀ ਸਰਮਗਰਮ ਹੈ। ਆਪਣੀ ਖੂਬਸੂਰਤੀ ਦੇ ਨਾਲ ਰੁਬੀਨਾ ਬਾਲੀਵੁੱਡ ਅਭਿਨੇਤਰਿਆਂ ਨੂੰ ਵੀ ਟੱਕਰ ਦਿੰਦੀ ਹੈ।


Source: Instagram

ਰੁਬੀਨਾ ਬਾਜਵਾ ਹੁਣ ਤੱਕ ਕਈ ਪੰਜਾਬੀ ਫ਼ਿਲਮਾਂ ਵਿੱਚ ਕੰਮ ਕਰ ਚੁੱਕੀ ਹੈ , ਲੋਕ ਰੁਬੀਨਾ ਦੀ ਅਦਾਕਾਰੀ ਤੇ ਫੈਸ਼ਨ ਸੈਂਸ ਨੂੰ ਬਹੁਤ ਪਸੰਦ ਕਰਦੇ ਹਨ।


Source: Instagram

ਰੁਬੀਨਾ ਬਾਜਵਾ ਆਪਣੇ ਫੈਸ਼ਨ ਸੈਂਸ ਰਾਹੀਂ ਆਪਣੇ ਫੈਨਜ਼ ਦਾ ਧਿਆਨ ਆਪਣੇ ਵੱਲੋਂ ਨੂੰ ਖਿੱਚ ਲੈਂਦੀ ਹੈ।


Source: Instagram

ਰੁਬੀਨਾ ਬਾਜਵਾ ਸੋਸ਼ਲ ਮੀਡੀਆ 'ਤੇ ਵੀ ਕਾਫੀ ਐਕਟਿਵ ਰਹਿੰਦੀ ਹੈ ਤੇ ਆਪਣੇ ਫੈਨਜ਼ ਨਾਲ ਆਪਣੀ ਜ਼ਿੰਦਗੀ ਦੇ ਖ਼ਾਸ ਪਲਾਂ ਨੂੰ ਸਾਂਝਾ ਕਰਦੀ ਹੈ।


Source: Instagram

ਇਹ ਕਾਲੇ ਰੰਗ ਦਾ ਸੂਟ ਰੁਬੀਨਾ 'ਤੇ ਬੇਹੱਦ ਫੱਬ ਰਿਹਾ ਹੈ ਤੇ ਉਹ ਇਸ 'ਚ ਬੇਹੱਦ ਕਿਊਟ ਲੱਗ ਰਹੀ ਹੈ।


Source: Instagram

ਰੁਬੀਨਾ ਵੈਸਟਰਨ ਡਰੈਸਾਂ ਵਿੱਚ ਵੀ ਉਨ੍ਹੀਂ ਹੀ ਸੋਹਣੀ ਲੱਗਦੀ ਹੈ ਜਿਨ੍ਹਾਂ ਕਿ ਸੂਟਾਂ ਦੇ ਵਿੱਚ। ਵੈਸਟਰਨ ਹੋਵੇ ਜਾਣ ਇੰਡੀਅਨ ਉਸ 'ਤੇ ਹਰ ਸਟਾਈਲ ਜੱਚਦਾ ਹੈ।


Source: Instagram

ਇਸ ਪੰਜਾਬੀ ਮੁਟੀਆਰ ਵਾਲੇ ਲੁੱਕ 'ਚ ਰੁਬੀਨਾ ਬੇਹੱਦ ਦਿਲਕਸ਼ ਅਦਾਵਾਂ ਵਿਖਾਉਂਦੀ ਹੋਈ ਨਜ਼ਰ ਆ ਰਹੀ ਹੈ।


Source: Instagram

ਬੇਬੀ ਪਿੰਕ ਕਲਰ ਦੇ ਇਸ ਹਾਈ ਥਾਈ ਸਲਿਟ ਗਾਊਨ ਦੇ ਵਿੱਚ ਰੁਬੀਨਾ ਇੱਕ ਬਾਰਬੀ ਡੌਲ ਵਾਂਗ ਦਿਖਾਈ ਦੇ ਰਹੀ ਹੈ ਤੇ ਉਸ ਦੀ ਮਾਸੂਮ ਮੁਸਕੁਰਾਹਟ ਫੈਨਜ਼ ਦਾ ਦਿਲ ਜਿੱਤ ਰਹੀ ਹੈ।


Source: Instagram

ਫਲੋਰਲ ਪ੍ਰਟਿੰਗ ਇਸ ਸੂਟ ਵਿੱਚ ਰੁਬੀਨਾ ਇੱਕ ਪਰੀ ਵਾਂਗ ਵਿਖਾਈ ਦੇ ਰਹੀ ਹੈ।


Source: Instagram

10 Actors Other Than Devdatta Nage Who Played Lord Hanuman On Screen, Hanuman Jayanti 2023 Special