19 Jul, 2023
Monsoon Wedding Looks : ਜੇਕਰ ਵਿਖਣਾ ਚਾਹੁੰਦੇ ਹੋ ਬੇਹੱਦ ਖੂਬਸੂਰਤ ਤੇ ਅਪਣਾਓ ਸਰਗੁਨ ਮਹਿਤਾ ਦੇ ਇਹ ਟੌਪ ਲਹਿੰਗਾ ਲੁੱਕਸ
ਇਸ ਰੈਵਿੰਸ਼ ਰੈਡ ਰੰਗ ਦੇ ਲਹਿੰਗੇ 'ਚ ਸਰਗੁਨ ਮਹਿਤਾ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ, ਤੁਸੀਂ ਕਿਸੇ ਵੀ ਰਿਸੈਪਸ਼ਨ ਪਾਰਟੀ 'ਚ ਇਸ ਲੁੱਕ ਨੂੰ ਟ੍ਰਾਈ ਕਰ ਸਕਦੇ ਹੋ।
Source: Instagram
ਸਰਗੁਨ ਮਹਿਤਾ ਇਸ ਗੋਲਡਨ ਰੰਗ ਦੇ ਲਹਿੰਗੇ 'ਚ ਇੱਕ ਨਵ ਵਿਆਹੀ ਦੁਲਹਨ ਵਾਂਗ ਸਜੀ ਹੋਈ ਨਜ਼ਰ ਆ ਰਹੀ ਹੈ। ਇਹ ਵੈਡਿੰਗ ਸੀਜ਼ਨ ਲਈ ਪਰਫੈਕਟ ਡਰੈਸ ਹੈ।
Source: Instagram
ਸਿਲਵਰ ਰੰਗ ਦੇ ਇਸ ਖੂਬਸੂਰਤ ਲਹਿੰਗੇ 'ਚ ਅਦਾਕਾਰਾ ਚੰਨ ਦੀ ਚਾਨਣੀ ਵਾਂਗ ਚਮਕਦੀ ਹੋਈ ਨਜ਼ਰ ਆ ਰਹੀ ਹੈ। ਇਹ ਲਹਿੰਗਾ ਬ੍ਰਾਈਡਮੇਡਸ ਦੇ ਲਈ ਪਰਫੈਕਟ ਹੈ।
Source: Instagram
ਪੇਸਟਲ ਰੰਗ ਇਹ ਖੂਬਸੂਰਤ ਤੇ ਸ਼ਾਨਦਾਰ ਲਹਿੰਗੇ ਨੂੰ ਤੁਸੀਂ ਮਾਨਸੂਨ ਵੈਡਿੰਗਸ ਦੇ ਸਮੇਂ ਕੈਰੀ ਕਰ ਸਕਦੇ ਹੋ।
Source: Instagram
ਸਰਗੁਨ ਮਹਿਤਾ ਦਾ ਇਹ ਲੁੱਕ ਉਸ ਦੇ ਗੀਤ ਦੇ ਸੈੱਟ 'ਲਾਰੇ' ਦਾ ਹੈ। ਸਰਗੁਨ ਦੇ ਇਸ ਐਥਨਿਕ ਲੁੱਕ ਨੂੰ ਤੁਸੀਂ ਕਿਸੇ ਵੀ ਸੀਜ਼ਨ ਲਈ ਚੁਣ ਸਕਦੇ ਹੋ।
Source: Instagram
ਪਿੰਕ ਰੰਗ ਦੇ ਸਿਲਕ ਲਹਿੰਗਾ ਸਰਗੁਨ 'ਤੇ ਬਹੁਤ ਫੱਬ ਰਿਹਾ ਹੈ, ਇਸ ਦੇ ਨਾਲ ਹੀ ਅਦਾਕਾਰਾ ਨੇ ਇਸ ਲਹਿੰਗੇ ਨੂੰ ਹਲਕੇ ਸਲੇਟੀ ਰੰਗ ਦੇ ਸਿਲਕ ਦੁੱਪਟੇ ਨਾਲ ਪਾਇਆ ਹੈ, ਜੋ ਬੇਹੱਦ ਸ਼ਾਨਦਾਰ ਲੱਗ ਰਿਹਾ ਹੈ।
Source: Instagram
ਸਰਗੁਨ ਮਹਿਤਾ ਵਾਂਗ ਤੁਸੀਂ ਵੀ ਸਪਰਿੰਗ ਸੀਜ਼ਨ ਤੇ ਮਾਨਸੂਨ ਦੇ ਅੰਤ 'ਚ ਤੁਸੀਂ ਕਿਸੇ ਵੀ ਫੰਕਸ਼ਨ 'ਚ ਫਲੋਰਲ ਡਿਜ਼ਾਇਨ ਵਾਲੇ ਤੇ ਨੈੱਟ ਵਾਲ ਲਹਿੰਗੇ ਟ੍ਰਾਈ ਕਰ ਸਕਦੇ ਹੋ।
Source: Instagram
ਇਹ ਸਰਗੁਨ ਮਹਿਤਾ ਦਾ ਓਲਡ ਲਹਿੰਗਾ ਲੁੱਕ ਹੈ, ਹਲਾਂਕਿ ਇਹ ਸਟਾਈਲ ਪੁਰਾਣਾ ਹੈ ਪਰ ਫਿਰ ਕਦੇ-ਕਦੇ ਇਹ ਰਿਵਾਇਤੀ ਲੁੱਕ ਬੇਹੱਦ ਮਨਮੋਹਕ ਜਾਪਦਾ ਹੈ।
Source: Instagram
ਕਿਸਮਤ -2 ਚੋਂ ਸਰਗੁਨ ਮਹਿਤਾ ਦਾ ਇਹ ਬ੍ਰਾਈਡਲ ਲੁੱਕ ਹਰ ਕਿਸੇ ਨੂੰ ਹੈਰਾਨ ਕਰ ਦਿੰਦਾ ਹੈ, ਕਿਉਂਕਿ ਇਸ ਲੁੱਕ ਸਰਗੁਨ ਤੋਂ ਨਜ਼ਰਾਂ ਹਟਾਉਣ ਦਾ ਜੀ ਨਹੀਂ ਕਰਦਾ।
Source: Instagram
ਸਰਗੁਨ ਮਹਿਤਾ ਦਾ ਵਹ੍ਹਾਈਟ ਵਿਦ ਪਿੰਕ ਰੰਗ ਦਾ ਇਹ ਲਹਿੰਗਾ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਇਸ ਲੁੱਕ ਨੂੰ ਤੁਸੀਂ ਕਦੋ ਵੀ ਤੇ ਕਿਤੇ ਵੀ
Source: Instagram
ਗੁੱਗੂ ਗਿੱਲ ਤੋਂ ਲੈ ਕੇ ਐਮੀ ਵਿਰਕ ਤੱਕ : ਇਨ੍ਹਾਂ ਪੰਜਾਬੀ ਸਿਤਾਰਿਆਂ ਨੇ ਫ਼ਿਲਮਾਂ ‘ਚ ਪਾਇਆ ਕੁੜਤਾ ਚਾਦਰਾ, ਕਿਸ ਦੀ ਲੁੱਕ ਲੱਗੀ ਸਭ ਤੋਂ ਵਧੀਆ