20 Apr, 2023
ਵੇਖੋ ਜਸਪਿੰਦਰ ਚੀਮਾ ਅਤੇ ਗੁਰਜੀਤ ਸਿੰਘ ਦੀਆਂ ਧੀ ਦੇ ਨਾਲ ਕਿਊਟ ਤਸਵੀਰਾਂ
ਜਸਪਿੰਦਰ ਚੀਮਾ ‘ਇੱਕ ਕੁੜੀ ਪੰਜਾਬ ਦੀ’ ‘ਚ ਅਮਰਿੰਦਰ ਗਿੱਲ ਨਾਲ ਆਈ ਨਜ਼ਰ
Source: Instagram
ਪਤੀ ਗੁਰਜੀਤ ਸਿੰਘ ਵੀ ਹਨ ਮਸ਼ਹੂਰ ਐਂਕਰ
Source: Instagram
ਕਈ ਵੱਡੇ ਸ਼ੋਅ ਨੂੰ ਹੋਸਟ ਕਰ ਚੁੱਕੇ ਹਨ ਗੁਰਜੀਤ ਸਿੰਘ
Source: Instagram
ਗੁਰਜੀਤ ਸਿੰਘ ਦੀ ਆਵਾਜ਼ ‘ਚ ਗੀਤ ਵੀ ਹੋ ਚੁੱਕਿਆ ਰਿਲੀਜ਼
Source: Instagram
ਦੋਵਾਂ ਦੇ ਘਰ ਧੀ ਨੇ ਲਿਆ ਸੀ ਜਨਮ
Source: Instagram
ਧੀ ਦੇ ਨਾਲ ਦੋਵੇਂ ਸਾਂਝੀਆਂ ਕਰਦੇ ਰਹਿੰਦੇ ਹਨ ਵੀਡੀਓ
Source: Instagram
ਦੋਵਾਂ ਦੀ ਧੀ ਦਾ ਨਾਮ ਹੈ ਸਬਰ ਕੌਰ
Source: Instagram
ਜਸਪਿੰਦਰ ਚੀਮਾ ਨੇ ‘ਕੰਬਦੀ ਡਿਓਢੀ’ ਅਤੇ ‘ਗੇਲੋ’ ‘ਚ ਵੀ ਕੀਤਾ ਕੰਮ
Source: Instagram
ਅੱਜ ਕੱਲ੍ਹ ਧੀ ਦੇ ਨਾਲ ਰੁੱਝੀ ਨਜ਼ਰ ਆਉਂਦੀ ਹੈ ਅਦਾਕਾਰਾ
Source: Instagram
ਪਤੀ ਦੇ ਨਾਲ ਵੀ ਸਾਂਝੀਆਂ ਕਰਦੀ ਰਹਿੰਦੀ ਹੈ ਤਸਵੀਰਾਂ
Source: Instagram
Nysa Devgan Birthday 2023: 10 Interesting Facts About The Birthday Girl