18 May, 2023

Shehnaaz Gill: ਸਮੁੰਦਰ ਤੇ ਵਾਦੀਆਂ ਦਾ ਮਜ਼ਾ ਲੈਂਦੀ ਨਜ਼ਰ ਆਈ 'ਪੰਜਾਬ ਦੀ ਕੈਟਰੀਨਾ ਕੈਫ', ਵੇਖੋ ਤਸਵੀਰਾਂ

Shehnaaz Gill: ਥਾਈਲੈਂਡ ਵਕੇਸ਼ਨਸ 'ਤੇ ਸਮੁੰਦਰ ਤੇ ਵਾਦੀਆਂ ਦਾ ਮਜ਼ਾ ਲੈਂਦੀ ਨਜ਼ਰ ਆਈ 'ਪੰਜਾਬ ਦੀ ਕੈਟਰੀਨਾ ਕੈਫ', ਵੇਖੋ ਤਸਵੀਰਾਂ


Source: Instagram

ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਜਾਨ' ਰਾਹੀਂ ਆਪਣਾ ਪਹਿਲਾ ਬਾਲੀਵੁੱਡ ਡੈਬਿਊ ਕੀਤਾ ਹੈ।


Source: Instagram

ਫ਼ਿਲਮ ਦੀ ਸਫਲਤਾ ਮਗਰੋਂ ਸ਼ਹਿਨਾਜ਼ ਛੁੱਟੀਆਂ ਮਨਾਉਣ ਲਈ ਥਾਈਲੈਂਡ ਗਈ ਹੈ।


Source: Instagram

ਸ਼ਹਿਨਾਜ਼ ਗਿੱਲ ਥਾਈਲੈਂਡ ਦੇ ਬੀਚ, ਸਮੁੰਦਰ ਤੇ ਕੁਦਰਤੀ ਨਜ਼ਾਰੀਆਂ ਦਾ ਆਨੰਦ ਮਾਣਦੀ ਹੋਈ ਨਜ਼ਰ ਆਈ।


Source: Instagram

ਸ਼ਹਿਨਾਜ਼ ਗਿੱਲ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਆਪਣੀ ਵਕੇਸ਼ਨ ਦੀਆਂ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।


Source: Instagram

ਥਾਈਲੈਂਡ ਦੀਆਂ ਇਨ੍ਹਾਂ ਤਸਵੀਰਾਂ 'ਚ ਸ਼ਹਿਨਾਜ਼ ਸਮੁੰਦਰ ਦੇ ਵਿਚਕਾਰ ਮਜ਼ੇ ਕਰਦੀ ਨਜ਼ਰ ਆਈ।


Source: Instagram

ਸ਼ਹਿਨਾਜ਼ ਨੇ ਸਮੁੰਦਰ ਦੀ ਹਵਾ ਤੇ ਉਥੋਂ ਦੀ ਖੂਬਸੂਰਤੀ ਨੂੰ ਮਹਿਸੂਸ ਕਰਦੇ ਹੋਏ ਤਸਵੀਰਾਂ ਖਿਚਵਾਈਆਂ ਹਨ।


Source: Instagram

ਤਸਵੀਰਾਂ 'ਚ ਤੁਸੀਂ ਸ਼ਹਿਨਾਜ਼ ਨੂੰ ਪਹਾੜਾਂ ਨਾਲ ਘਿਰੇ ਹੋਏ ਸਮੁੰਦਰ ਦੀ ਸੈਰ ਕਰਦੇ ਹੋਏ ਵੇਖ ਸਕਦੇ ਹੋ।


Source: Instagram

ਇਸ ਦੌਰਾਨ ਸ਼ਹਿਨਾਜ਼ ਕੁਦਰਤੀ ਨਜ਼ਾਰੇ ਤੇ ਅਸਮਾਨ ਦੀ ਖੁੱਲ੍ਹੀ ਹਵਾ ਦਾ ਆਨੰਦ ਮਾਣਦੀ ਹੋਈ ਨਜ਼ਰ ਆਈ।


Source: Instagram

ਸ਼ਹਿਨਾਜ਼ ਦੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਉਸ ਦਾ ਕੂਲ ਤੇ ਮਸਤੀ ਭਰਿਆ ਅੰਦਾਜ ਵੇਖ ਸਕਦੇ ਹੋ, ਫੈਨਜ਼ ਅਦਾਕਾਰਾ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।


Source: Instagram

From Shah Rukh Khan to Anushka Sharma: Secret Honeymoon Destinations of Top Celeb Couple