07 Mar, 2023
ਪਰਮਾਤਮਾ ਦੇ ਰੰਗਾਂ ਦੇ ਨਾਲ ਰੰਗੀਆਂ ਸੰਗਤਾਂ। ਹੋਲਾ ਮੁਹੱਲਾ ਹੈ ਸੱਭਿਆਚਾਰ, ਪਰੰਪਰਾ ਅਤੇ ਰੂਹਾਨੀਅਤ ਦਾ ਸੰਗਮ । Source: PTC

ਹੋਲਾ-ਮਹੱਲਾ ਦੀ ਮਨਮੋਹਕ ਤਸਵੀਰ, ਰੰਗਾਂ ਨਾਲ ਚਿਹਰੇ ਉੱਤੇ ਛਾਈ ਖੁਸ਼ੀ।

Source: PTC

ਹੋਲੇ ਮਹੱਲੇ ਦਾ ਸ਼ਾਨਦਾਰ ਨਜ਼ਾਰਾ, ਘੋੜਿਆਂ ‘ਤੇ ਕਰਤੱਬ ਦਿਖਾਉਂਦੇ ਹੋਏ ਸਿੰਘ ਦੀ ਖਾਸ ਤਸਵੀਰ

Source: PTC

ਹੋਲਾ-ਮਹੱਲਾ ਜੋੜ ਮੇਲੇ ਵਿੱਚ ਹੁੰਮ ਹੁੰਮਾ ਕੇ ਸੰਗਤਾਂ ਪਹੁੰਚ ਰਹੀਆਂ ਹਨ। ਨੌਜਵਾਨਾਂ ਦੇ ਚਿਹਰੇ ਉੱਤੇ ਛਾਈ ਖੁਸ਼ੀ ਤੋਂ ਪਤਾ ਚੱਲ ਰਿਹਾ ਹੈ ਕਿ ਉਨ੍ਹਾਂ ਵਿੱਚ ਕਿੰਨਾ ਉਤਸ਼ਾਹ ਹੈ।

Source: PTC

ਨੀਲੇ ਰੰਗਾਂ ਨਾਲ ਰੰਗੀ ਖਾਲਸਾਈ ਫੌਜਾਂ

Source: PTC

ਹੋਲਾ-ਮਹੱਲਾ ਦੀ ਇੱਕ ਹੋਰ ਮਨਮੋਹਕ ਤਸਵੀਰ

Source: PTC

ਇੱਕ ਪਿਆਰਾ ਛੋਟਾ ਸਰਦਾਰ ਬੱਚਾ, ਜੋਕਿ ਰੰਗਾਂ ਦੇ ਨਾਲ ਰੰਗਿਆ ਹੋਇਆ ਆ ਰਿਹਾ ਹੈ ਨਜ਼ਰ ।

Source: PTC

ਹੋਲੇ ਮਹੱਲੇ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਸਜਾਏ ਦੁਮਾਲੇ ਤੇ ਦਸਤਾਰਾਂ ਬਣੇ ਹੋਏ ਹਨ ਖਿੱਚ ਦਾ ਕੇਂਦਰ । ਇਸ ਤਸਵੀਰ ਵਿੱਚ ਸਿੱਖ ਨੌਜਵਾਨ ਪੁਰਾਤਨ ਸੰਪੂਰਨ ਜੰਗੀ ਦੁਮਾਲੇ ਵਿੱਚ ਆ ਰਿਹਾ ਹੈ ਨਜ਼ਰ

Source: PTC

ਬਜ਼ੁਰਗ ਨਿਹੰਗ ਵੱਲੋਂ ਸਜਾਇਆ ਖ਼ੂਬਸੂਰਤ ਦੁਮਾਲਾ।

Source: PTC

ਹਰ ਸਾਲ ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿੱਚ ਲੋਕ ਹੋਲੇ ਮਹੱਲੇ ਦੇ ਤਿਉਹਾਰ ਵਿੱਚ ਸ਼ਾਮਲ ਹੋਣ ਲਈ ਆਨੰਦਪੁਰ ਸਾਹਿਬ ਪਹੁੰਚਦੇ ਹਨ। ਇਸ ਵਾਰ 8 ਮਾਰਚ ਨੂੰ ਕੱਢਿਆ ਜਾਵੇਗਾ ਮਹੱਲਾ

Source: PTC

Women's Day special: Top 10 movies available on OTT platforms led by female protagonist