12 Jul, 2023

ਸੂਟਾਂ ‘ਚ ਕਹਿਰ ਢਾਉਂਦੀ ਹੈ ਸੋਨਮ ਬਾਜਵਾ, ਵੇਖੋ ਸੂਟਾਂ ‘ਚ ਅਦਾਕਾਰਾ ਦਾ ਖੂਬਸੂਰਤ ਅੰਦਾਜ਼

ਸੋਨਮ ਬਾਜਵਾ ਕੋਲ ਹੈ ਸੂਟਾਂ ਦੀ ਵੱਡੀ ਕੁਲੈਕਸ਼ਨ


Source: Instagram

ਸੂਟਾਂ ‘ਚ ਅਕਸਰ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ ਅਦਾਕਾਰਾ


Source: Instagram

ਵੈਸਟਨ ਡਰੈੱਸਾਂ ‘ਚ ਕਹਿਰ ਢਾਉਂਦੀ ਹੈ ਅਦਾਕਾਰਾ


Source: Instagram

ਫ਼ਿਲਮਾਂ ਦੇ ਵਿੱਚ ਵੀ ਸੂਟਾਂ ‘ਚ ਕਮਾਲ ਦੀ ਦਿਖਾਈ ਦਿੰਦੀ ਹੈ ਅਦਾਕਾਰਾ


Source: Instagram

ਦਰਸ਼ਕਾਂ ਨੂੰ ਵੀ ਅਦਾਕਾਰਾ ਦਾ ਦੇਸੀ ਅੰਦਾਜ਼ ਖੂਬ ਭਾਉਂਦਾ ਹੈ


Source: Instagram

ਯੈਲੋ ਸੂਟ ‘ਚ ਅਦਾਕਾਰਾ ਲੱਗੀ ਬੇਹੱਦ ਖੂਬਸੂਰਤ


Source: Instagram

ਕਰੀਮ ਰੰਗ ਦੇ ਫਲੌਰਲ ਸੂਟ ਦੇ ਨਾਲ ਪੰਜਾਬੀ ਜੁੱਤੀ ਨੇ ਅਦਾਕਾਰਾ ਦੇ ਸੁਹੱਪਣ ‘ਚ ਲਾਏ ਚਾਰ ਚੰਨ


Source: Instagram

ਨੀਲੇ ਰੰਗ ‘ਚ ਸ਼ਨੀਲ ਦੇ ਸੂਟ ‘ਚ ਸੋਨਮ ਨੇ ਕਰਵਾਈ ਅੱਤ


Source: Instagram

ਪਰਪਲ ਕਲਰ ਦੇ ਡੌਟਸ ਵਾਲੇ ਸੂਟ ਦੇ ਨਾਲ ਹਾਈ ਹੀਲਸ ਜੁੱਤੀ ਨੇ ਵਧਾਇਆ ਅਦਾਕਾਰਾ ਦਾ ਗਲੈਮਰਸ


Source: Instagram

ਆਫ਼ ਵ੍ਹਾਈਟ ਸੂਟ ਦੇ ਨਾਲ ਹੈਵੀ ਈਅਰ-ਰਿੰਗਸ ਨੇ ਸੋਨਮ ਦੀ ਵਧਾਈ ਖੂਬਸੂਰਤੀ


Source: Instagram

Meet the Unknown Siblings of Popular Bollywood Celebrities