20 Aug, 2023

Sonam Bajwa : ਟ੍ਰੈਡਸ਼ੀਨਲ ਡਰੈਸ ਪਾ ਸੋਨਮ ਬਾਜਵਾ ਨੇ ਲੁੱਟਿਆ ਫੈਨਜ਼ ਦਾ ਦਿਲ, ਵੇਖੋ ਅਦਾਕਾਰਾ ਦੀ ਮਨਮੋਹਕ ਤਸਵੀਰਾਂ

ਪੰਜਾਬੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਸੋਨਮ ਬਾਜਵਾ ਆਪਣੀ ਚੰਗੀ ਅਦਾਕਾਰੀ ਦੇ ਨਾਲ-ਨਾਲ ਆਪਣੇ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ।


Source: Instagram

. ਹਾਲ ਹੀ 'ਚ ਅਦਾਕਾਰਾ ਨੇ ਆਪਣੀਆਂ ਫੋਟੋਸ਼ੂਟ ਦੌਰਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ।


Source: Instagram

ਇਨ੍ਹਾਂ ਤਸਵੀਰਾਂ 'ਚ ਸੋਨਮ ਬਾਜਵਾ ਟ੍ਰੈਡੀਸ਼ਨਲ ਆਊਟਫਿਟ 'ਚ ਖ ਕੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਧੜਕਣ ਵਧ ਗਈ ਹੈ।


Source: Instagram

ਸੋਨਮ ਬਾਜਵਾ ਸਲਵਾਰ ਸੂਟ ਪਾ ਕੇ ਬੇਹੱਦ ਖੂਬਸੂਰਤ ਨਜ਼ਰ ਆ ਰਹੀ ਹੈ।


Source: Instagram

ਇਨ੍ਹਾਂ ਤਸਵੀਰਾਂ 'ਚ ਉਸ ਦੇ ਗਲੈਮਰਸ ਅਂਦਾਜ਼ ਨੂੰ ਦੇਖ ਕੇ ਪ੍ਰਸ਼ੰਸਕਾਂ ਦੇ ਇੱਕ ਵਾਰ ਫਿਰ ਤੋਂ ਹੋਸ਼ ਉੱਡ ਗਏ ਹਨ।


Source: Instagram

ਸੋਨਮ ਬਾਜਵਾ ਨੇ ਪਿੰਕ ਕਲਰ ਦਾ ਸੂਟ ਪਾਇਆ ਹੋਇਆ ਹੈ, ਜਿਸ 'ਚ ਉਹ ਕਾਫੀ ਕਿਲਰ ਲੱਗ ਰਹੀ ਹੈ।


Source: Instagram

ਅਦਾਕਾਰਾ ਨੇ ਓਪਨ ਹੇਅਰ, ਈਅਰਰਿੰਗਸ, ਕਜਰਾਰੀ ਅੱਖਾਂ ਅਤੇ ਘੱਟੋ-ਘੱਟ ਮੇਕਅੱਪ ਕਰਕੇ ਅਭਿਨੇਤਰੀ ਨੇ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।


Source: Instagram

ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸੋਨਮ ਬਾਜਵਾ ਨੂੰ ਵੱਖ-ਵੱਖ ਅੰਦਾਜ਼ ਵਿੱਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।


Source: Instagram

ਸੋਨਮ ਬਾਜਵਾ ਨਾ ਸਿਰਫ ਆਪਣੇ ਲੁੱਕਸ ਸਗੋਂ ਆਪਣੀ ਐਕਟਿੰਗ ਕਰਕੇ ਵੀ ਲੋਕਾਂ 'ਚ ਲਾਈਮਲਾਈਟ 'ਚ ਰਹਿੰਦੀ ਹੈ।


Source: Instagram

ਸੋਨਮ ਬਾਜਵਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।


Source: Instagram

Bollywood's Stars Who Dared to Break Taboos With Their Films