17 Apr, 2023

ਰੈੱਡ ਕਲਰ ਦੀ ਬੈਕਲੈੱਸ ਡਰੈੱਸ 'ਚ ਬੇਹੱਦ ਖੂਬਸੂਰਤ ਤੇ ਗਲੈਮਰਸ ਨਜ਼ਰ ਆਈ ਸੋਨਮ ਬਾਜਵਾ , ਕੈਮਰੇ ਸਾਹਮਣੇ ਬਿਖੇਰਿਆ ਜਲਵਾ

ਰੈੱਡ ਕਲਰ ਦੀ ਬੈਕਲੈੱਸ ਡਰੈੱਸ 'ਚ ਬੇਹੱਦ ਖੂਬਸੂਰਤ ਤੇ ਗਲੈਮਰਸ ਨਜ਼ਰ ਆਈ ਸੋਨਮ ਬਾਜਵਾ


Source: Instagram

ਸੋਨਮ ਬਾਜਵਾ ਆਪਣੀ ਅਦਾਕਾਰੀ ਦੇ ਨਾਲ-ਨਾਲ ਫੈਸ਼ਨ ਸੈਂਸ ਲਈ ਵੀ ਜਾਣੀ ਜਾਂਦੀ ਹੈ।


Source: Instagram

ਸੋਨਮ ਨੇ ਹਾਲ ਹੀ 'ਚ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ। ਜਿਸ 'ਚ ਉਹ ਬੇਹੱਦ ਖੂਬਸੂਰਤ ਅਵਤਾਰ 'ਚ ਨਜ਼ਰ ਆ ਰਹੀ ਹੈ।


Source: Instagram

ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸੋਨਮ ਬਾਜਵਾ ਰੈੱਡ ਬੈਕਲੈੱਸ ਡਰੈੱਸ 'ਚ ਬੇਹੱਦ ਆਕਰਸ਼ਕ ਲੱਗ ਰਹੀ ਹੈ।


Source: Instagram

ਅਦਾਕਾਰਾ ਕੈਮਰੇ ਦੇ ਸਾਹਮਣੇ ਕਿਲਰ ਲੁੱਕ ਦਿੰਦੇ ਹੋਏ ਤਸਵੀਰਾਂ ਕਲਿੱਕ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ।


Source: Instagram

ਸੋਨਮ ਬਾਜਵਾ ਨੇ ਫੋਟੋਸ਼ੂਟ ਦੌਰਾਨ ਆਪਣੀ ਟੋਨ ਫਿਗਰ ਦਾ ਜਲਵਾ ਬਿਖੇਰਿਆ ਹੈ। ਤਸਵੀਰਾਂ ਨੂੰ ਕਾਫੀ ਪਸੰਦ ਅਤੇ ਸ਼ੇਅਰ ਕੀਤਾ ਜਾ ਰਿਹਾ ਹੈ।


Source: Instagram

ਸੋਨਮ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ 'ਚ ਉਸ ਨੇ ਵੱਖ-ਵੱਖ ਸਟਾਈਲ 'ਚ ਪੋਜ਼ ਦਿੱਤੇ ਹਨ। ਜਿਨ੍ਹਾਂ ਚੋਂ ਸਨ ਕਿਸਡ ਕਾਨਸੈਪਟ ਨੂੰ ਦਰਸਾਉਂਦੀ ਇਹ ਤਸਵੀਰ ਬੇਹੱਦ ਆਕਰਸ਼ਕ ਹੈ।


Source: Instagram

ਸੋਨਮ ਬਾਜਵਾ ਨੇ ਆਪਣੀ ਇਸ ਆਕਰਸ਼ ਲੁੱਕ ਨਾਲ ਹਰ ਕਿਸੇ ਨੂੰ ਦੀਵਾਨਾ ਬਣਾ ਦਿੱਤਾ ਹੈ।


Source: Instagram

ਸੋਨਮ ਬਾਜਵਾ ਇਨ੍ਹੀਂ ਦਿਨੀਂ ਆਪਣੀ ਨਵੀਂ ਪੰਜਾਬੀ ਫਿਲਮ ਕੈਰੀ ਆਨ ਜੱਟਾ 3 ਨੂੰ ਲੈ ਕੇ ਚਰਚਾ 'ਚ ਹੈ।


Source: Instagram

ਸੋਨਮ ਬਾਜਵਾ ਦੀ ਇਹ ਆਕਰਸ਼ਕ ਤਸਵੀਰਾਂ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਅਦਾਕਾਰਾ ਜਿਨ੍ਹਾਂ ਹੀ ਪੰਜਾਬੀ ਸੂਟਾਂ 'ਚ ਫੱਬਦੀ ਹੈ , ਉਨ੍ਹਾਂ ਹੀ ਉਸ 'ਤੇ ਵੈਸਟਰਨ ਡਰੈਸਾਂ ਵੀ ਜੱਚਦੀਆਂ ਹਨ।


Source: Instagram

Diljit Dosanjh sets fire on Coachella Music festival; See pictures