01 Aug, 2023

ਮਨਿੰਦਰ ਬੁੱਟਰ ਦਾ ਅੱਜ ਹੈ ਜਨਮ ਦਿਨ, ਜਾਣੋ ਗਾਇਕ ਦੇ ਹਿੱਟ ਗੀਤਾਂ ਬਾਰੇ

ਮਨਿੰਦਰ ਬੁੱਟਰ ਹਰਿਆਣਾ ਦੇ ਕਾਲਾਂਵਾਲੀ ਦੇ ਜੰਮਪਲ ਹਨ


Source: instagram

2012 ਤੋਂ ਕੀਤੀ ਸੀ ਮਿਊਜ਼ਿਕ ਕਰੀਅਰ ਦੀ ਸ਼ੁਰੂਆਤ


Source: instagram

ਮਨਿੰਦਰ ਬੁੱਟਰ ਨੇ ਦਿੱਤੇ ਕਈ ਹਿੱਟ ਗੀਤ


Source: instagram

2018 ‘ਚ ਉਨ੍ਹਾਂ ਦਾ ਗੀਤ ‘ਯਾਰੀ’ ਪੀਟੀਸੀ ਪੰਜਾਬੀ ਵੱਲੋਂ ਮੋਸਟ ਪਾਪੂਲਰ ਸੌਂਗ ਨੌਮੀਨੇਟ ਕੀਤਾ ਗਿਆ ਸੀ


Source: instagram

‘ਇੱਕ ਤੇਰਾ’ ਗੀਤ ਨੇ ਕਰਵਾਈ ਹਰ ਪਾਸੇ ਮਨਿੰਦਰ ਬੁੱਟਰ ਦੀ ਚਰਚਾ


Source: instagram

ਮਨਿੰਦਰ ਬੁੱਟਰ ‘ਪਾਣੀ ਦੀ ਗੱਲ’ ਹਰ ਡੀਜੇ ‘ਤੇ ਵੱਜਦਾ ਸੁਣਾਈ ਦਿੱਤਾ


Source: instagram

‘ਲਾਰੇ’ ਗੀਤ ਵੀ ਹੋਇਆ ਸੀ ਸੁਪਰ ਹਿੱਟ, ਸਰਗੁਨ ਮਹਿਤਾ ਬਤੌਰ ਮਾਡਲ ਆਈ ਸੀ ਨਜ਼ਰ


Source: instagram

ਗਾਇਕ ਮਨਿੰਦਰ ਬੁੱਟਰ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਵੀ ਹਨ ਮਾਲਕ


Source: instagram

‘ਜਮੀਲਾ’ ਗੀਤ ਨੂੰ ਸਰੋਤਿਆਂ ਨੇ ਖੂਬ ਕੀਤਾ ਪਸੰਦ


Source: instagram

ਮਨਿੰਦਰ ਬੁੱਟਰ ਦਾ ‘ਫੋਨ ਕਾਲ’ ਗੀਤ ਵੀ ਸਰੋਤਿਆਂ ਨੂੰ ਆਇਆ ਸੀ ਪਸੰਦ


Source: instagram

10 Most splendid Honeymoon destinations but not Maldives