12 Apr, 2024
Baisakhi 2024 : ਵਿਸਾਖੀ ਮੌਕੇ ਟ੍ਰਾਈ ਕਰੋ ਇਹ Top 10 ਪੰਜਾਬੀ ਪਕਵਾਨ, ਜੋ ਤੁਹਾਡੇ ਜਸ਼ਨ ਨੂੰ ਕਰ ਦੇਣਗੇ ਦੁਗਣਾ
ਵਿਸਾਖੀ ਪੰਜਾਬੀ ਲੋਕਾਂ ਲਈ ਬਹੁਤ ਹੀ ਮਹੱਤਵਪੂਰਨ ਤੇ ਖੁਸ਼ੀਆਂ ਦਾ ਤਿਉਹਾਰ ਹੈ। ਜੇਕਰ ਤੁਸੀਂ ਵੀ ਵਿਸਾਖੀ ਮੌਕੇ ਕੁਝ ਵਧੀਆ ਤੇ ਚੰਗਾ ਖਾਣਾ ਚਾਹੁੰਦੇ ਹੋ ਤਾਂ ਟ੍ਰਾਈ ਕਰੋ ਇਹ ਪੰਜਾਬੀ ਟ੍ਰੈਡੀਸ਼ਨਲ ਪਕਵਾਨ
Source: Punjabi Traditional Dishes on Baisakhi
ਕੜਾਹ ਪ੍ਰਸ਼ਾਦ ਇਹ ਬਹੁਤ ਹੀ ਜਾਣੀ-ਪਛਾਣੀ ਮਿਠਆਈ ਹੈ, ਜਿਸ ਨੂੰ ਆਟੇ ਦਾ ਹਲਵਾ ਵੀ ਕਿਹਾ ਜਾਂਦਾ ਹੈ। ਵਿਸਾਖੀ ਦੇ ਮੌਕੇ ਦੇਸ਼ ਭਰ ਦੇ ਗੁਰਦੁਆਰਿਆਂ 'ਚ ਸ਼ਰਧਾਲੂਆਂ ਨੂੰ ਕੜਾਹ ਪ੍ਰਸ਼ਾਦ ਵੰਡਿਆ ਜਾਂਦਾ ਹੈ।
Source: Punjabi Traditional Dishes on Baisakhi
ਮਿੱਠੇ ਪੀਲੇ ਚੌਲ ਇਹ ਬਹੁਤ ਹੀ ਰਵਾਇਤੀ ਪਕਵਾਨ ਹੈ ਜਿਸ ਨੂੰ ਵਿਸਾਖੀ ਮੌਕੇ ਹਰ ਘਰ 'ਚ ਬਣਾਇਆ ਜਾਂਦਾ ਹੈ। ਇਸ ਨੂੰ ਚੌਲਾਂ, ਹਲਦੀ ਤੇ ਡ੍ਰਾਈਫਰੂਟਸ ਨਾਲ ਤਿਆਰ ਕੀਤਾ ਜਾਂਦਾ ਹੈ।
Source: Punjabi Traditional Dishes on Baisakhi
ਸਰ੍ਹੋਂ ਦਾ ਸਾਗ ਪੰਜਾਬ ਦੇ ਮਸ਼ਹੂਰ ਪਕਵਾਨਾਂ ਚੋਂ ਇੱਕ ਹੈ, ਸਰ੍ਹੋਂ ਦਾ ਸਾਗ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਲਾਭਦਾਇਕ ਹੁੰਦਾ ਹੈ।
Source: Punjabi Traditional Dishes on Baisakhi
ਸਰ੍ਹੋਂ ਦਾ ਸਾਗ ਮੱਕੀ ਦੀ ਰੋਟੀ ਤੇ ਮੱਖਣ ਤੋਂ ਬਿਨਾਂ ਅਧੂਰਾ ਜਾਪਦਾ ਹੈ। ਇਸ ਲਈ ਸਰ੍ਹੋਂ ਦੇ ਸਾਗ ਨਾਲ ਖਾਣ ਲਈ ਮੱਕੀ ਦੀ ਰੋਟੀ ਬਣਾਈ ਜਾਂਦੀ ਹੈ ਜੋ ਖਾਣ 'ਚ ਬਹੁਤ ਸੁਆਦ ਹੁੰਦੀ ਹੈ।
Source: Punjabi Traditional Dishes on Baisakhi
ਪਕੌੜਿਆਂ ਵਾਲੀ ਪੰਜਾਬੀ ਕੜ੍ਹੀ ਦਾ ਸਵਾਦ ਕਾਫੀ ਲਾਜਵਾਬ ਹੁੰਦਾ ਹੈ। ਵਿਸਾਖੀ ਦੇ ਖਾਸ ਮੌਕੇ ਉੱਤੇ ਤੁਸੀਂ ਪੰਜਾਬੀ ਕੜ੍ਹੀ ਬਣਾ ਕੇ ਚੰਗੇ ਖਾਣੇ ਦਾ ਆਨੰਦ ਮਾਣ ਸਕਦੇ ਹੋ।
Source: Punjabi Traditional Dishes on Baisakhi
ਵਿਸਾਖੀ ਦੇ ਖਾਸ ਮੌਕੇ 'ਤੇ ਤੁਸੀਂ ਰਾਜਮਾ ਚੌਲ ਜਾਂ ਛੋਲੇ ਭਟੂਰੇ ਵੀ ਬਣਾ ਸਕਦੇ ਹੋ। ਇਹ ਵੀ ਪੰਜਾਬ ਦੇ ਖਾਸ ਪਕਵਾਨਾਂ ਚੋਂ ਹਨ ਤੇ ਬਹੁਤ ਹੀ ਘੱਟ ਸਮੇਂ 'ਚ ਤਿਆਰ ਹੋ ਜਾਂਦੇ ਹਨ।
Source: Punjabi Traditional Dishes on Baisakhi
ਜੇਕਰ ਤੁਹਾਡੇ ਕੋਲ ਸਮੇਂ ਦੀ ਘਾਟ ਹੈ ਤਾਂ ਅਜਿਹੇ 'ਚ ਤੁਸੀਂ ਪੰਜਾਬੀ ਸਟਾਈਲ ਮਸਾਲਾ ਭਿੰਡੀ ਟ੍ਰਾਈ ਕਰ ਸਕਦੇ ਹੋ। ਇਹ ਸੁਆਦ ਦੇ ਨਾਲ-ਨਾਲ ਤੁਹਾਡੀ ਸਿਹਤ ਨੂੰ ਵੀ ਚੰਗਾ ਰੱਖੇਗੀ।
Source: Punjabi Traditional Dishes on Baisakhi
ਮੈਂਗੋ ਲੱਸੀ ਨੂੰ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਹਰ ਕੋਈ ਪੀਣਾ ਪਸੰਦ ਕਰਦਾ ਹੈ। ਇਸ ਨੂੰ ਅੰਬ ਤੇ ਮਿੱਠੀ ਦਹੀਂ ਦੇ ਨਾਲ ਤਿਆਰ ਕੀਤਾ ਜਾਂਦਾ ਹੈ ਤੇ ਗਰਮੀ ਦੇ ਮੌਸਮ 'ਚ ਇਸ ਦਾ ਸੇਵਨ ਲਾਹੇਵੰਦ ਹੁੰਦਾ ਹੈ।
Source: Punjabi Traditional Dishes on Baisakhi
ਗਾਜਰ ਦਾ ਹਲਵਾ ਸੁਆਦ ਦੇ ਨਾਲ-ਨਾਲ ਸਿਹਤ ਲਈ ਵੀ ਲਾਹੇਵੰਦ ਹੁੰਦਾ ਹੈ। ਮਿਠਾਈਆਂ ਦੀ ਥਾਂ ਤੁਸੀਂ ਇਸ ਨੂੰ ਟ੍ਰਾਈ ਕਰ ਸਕਦੇ ਹੋ।
Source: Punjabi Traditional Dishes on Baisakhi
From 3 Idiots to Queen; 8 Most simple yet grandest storyline of Bollywood