04 Apr, 2023

ਇਹ ਹਨ ਸਿੱਧੂ ਮੂਸੇਵਾਲਾ ਦੇ 10 ਹਿੱਟ ਗੀਤ, ਜੋ ਬਣੇ ਯੰਗਸਟਰ ਦੀ ਪਹਿਲੀ ਪਸੰਦ

ਸਿੱਧੂ ਮੂਸੇਵਾਲਾ ਨੇ ਆਪਣੇ ਗੀਤਾਂ ‘ਤੇ ਪੂਰੀ ਦੁਨੀਆ ਨੂੰ ਨਚਾਇਆ, ਸੋ ਹਾਈ ਗੀਤ ਦੇ ਹਨ 650 ਮਿਲੀਅਨ ਵਿਊਜ਼


Source: Instagram

‘ਟੋਚਨ’ ਗੀਤ ਨੇ ਵੀ ਪਾਈ ਹੋਈ ਹੈ ਧੱਕ, ਨੌਜਵਾਨਾਂ ਦੀ ਪਹਿਲੀ ਪਸੰਦ ਬਣਿਆ ਗੀਤ


Source: Instagram

ਗੀਤ ‘ਡਾਲਰ’ ਨੇ ਪਾਈ ਪੂਰੀ ਧੱਕ, ਸਿੱਧੂ ਮੂਸੇਵਾਲਾ ਨੇ ਲਿਖੇ ਗੀਤ ਦੇ ਬੋਲ, ਬਿੱਗ ਬਰਡ ਦੇ ਸੰਗੀਤ ਨਾਲ ਸ਼ਿੰਗਾਰਿਆ ਹੈ ਗੀਤ


Source: Instagram

ਸਿੱਧੂ ਮੂਸੇਵਾਲਾ ਦੇ ‘ਫੇਮਸ’ ਗੀਤ ਨੇ ਵੀ ਖੂਬ ਖੱਟੀਆਂ ਸੁਰਖੀਆਂ


Source: Instagram

‘ਬੈਡਫਿਲਾ’ ਗੀਤ 'ਚ ਸਿੱਧੂ ਮੂਸੇਵਾਲਾ ਦਾ ਵੇਖਣ ਨੂੰ ਮਿਲਿਆ ਵੱਖਰਾ ਅੰਦਾਜ਼, ਹਰਜ ਨਾਗਰਾ ਨੇ ਦਿੱਤਾ ਮਿਊਜ਼ਿਕ


Source: Instagram

ਗੀਤ ‘ਜੱਟ ਦਾ ਮੁਕਾਬਲਾ’ ਦਾ ਵਾਕਏ ਹੀ ਨਹੀਂ ਕੋਈ ਮੁਕਾਬਲਾ, ਹਰ ਯੰਗਸਟਰ ਨੂੰ ਪਸੰਦ ਆਇਆ ਗੀਤ


Source: Instagram

‘ਡੇਵਿਲ’ ਗੀਤ ਨੇ ਕਰਵਾਈ ਅੱਤ, ਵਿਰੋਧੀਆਂ ਨੂੰ ਗਾਇਕ ਨੇ ਦਿੱਤਾ ਜਵਾਬ


Source: Instagram

‘ਆਈ ਐੱਮ ਬੈਟਰ ਨਾਓ’ ਸਿੱਧੂ ਮੂਸੇਵਾਲਾ ਦਾ ਰੋਮਾਂਟਿਕ ਸੈਡ ਸੌਂਗ ਵੀ ਦਰਸ਼ਕਾਂ ਨੂੰ ਆਇਆ ਪਸੰਦ


Source: Instagram

‘ਇਟਸ ਆਲ ਅਬਾਊਟ ਯੂ’ ‘ਚ ਸਿੱਧੂ ਮੂਸੇਵਾਲਾ ਨੇ ਦਿਲ ਦੇ ਜਜ਼ਬਾਤਾਂ ਨੂੰ ਕੀਤਾ ਪੇਸ਼


Source: Instagram

‘ਲੇਜੇਂਡ’ ਗੀਤ ਨੇ ਵੀ ਸੋਸ਼ਲ ਮੀਡੀਆ ‘ਤੇ ਪਾਈ ਧੱਕ, ਅੱਜ ਵੀ ਸਰੋਤਿਆਂ ਦੀ ਪਹਿਲੀ ਪਸੰਦ


Source: Instagram

adorable celebrity couple moments at NMACC event