18 Jun, 2023
Father Day 2023: ਫਾਦਰਸ ਡੇਅ ਦੇ ਮੌਕੇ 'ਤੇ ਆਪਣੇ ਪਿਤਾ ਨਾਲ ਇਨ੍ਹਾਂ ਥਾਵਾਂ 'ਤੇ ਬਣਾਓ ਘੁੰਮਣ ਦਾ ਪਲਾਨ
Father Day 2023: ਹਰ ਸਾਲ ਜੂਨ ਦੇ ਤੀਜੇ ਐਤਵਾਰ ਨੂੰ ਫਾਦਰਸ ਡੇਅ (Fathers Day) ਮਨਾਇਆ ਜਾਂਦਾ ਹੈ।
Source: Google
ਪਿਤਾ ਦੇ ਪਿਆਰ ਤੇ ਸਨਮਾਨ ਦੇ ਲਈ ਹਰ ਸਾਲ ਫਾਦਰਸ ਡੇਅ ਮਨਾਇਆ ਜਾਂਦਾ ਹੈ। ਜਿਵੇਂ ਕੀ ਮਦਰਸ ਡੇਅ ਮਨਾਇਆ ਜਾਂਦਾ ਹੈ।
Source: Google
ਇਸ ਸਾਲ ਫਾਦਰਸ ਡੇਅ 18 ਜੂਨ ਨੂੰ ਮਨਾਇਆ ਜਾ ਰਿਹਾ ਹੈ, ਬੱਚੇ ਆਪਣੇ ਪਿਤਾ ਨੂੰ ਫਾਦਰਸ ਡੇਅ ਵਿਸ਼ ਕਰ ਰਹੇ ਹਨ। ਇਸ ਵਾਰ ਤੁਸੀਂ ਵੀ ਆਪਣੇ ਪਿਤਾ ਖੂਬਸੂਰਤ ਥਾਵਾਂ ਦੀ ਸੈਰ ਕਰਵਾ ਕੇ ਖ਼ਾਸ ਸਰਪ੍ਰਾਈਜ਼ ਦੇ ਸਕਦੇ ਹੋ।
Source: Google
ਦਮਦਮਾ ਝੀਲ: ਦਿੱਲੀ ਐਨਸੀਆਰ 'ਚ ਮੌਜੂਦ ਦਮਦਮਾ ਝੀਲ ਇੱਕ ਬੇਹੱਦ ਹੀ ਖੂਬਸੂਰਤ ਥਾਂ ਹੈ। ਇੱਥੇ ਤੁਸੀਂ ਆਪਣੇ ਪਿਤਾ ਨਾਲ ਬੋਟਿੰਗ ਕਰਨ ਦਾ ਆਨੰਦ ਮਾਣ ਸਕਦੇ ਹੋ।
Source: Google
ਰਾਜਾ ਨਾਹਰ ਸਿੰਘ ਪੈਲਸ: ਜੇਕਰ ਤੁਸੀਂ ਦਿੱਲੀ ਐਨਸੀਆਰ ਨੇੜੇ ਕਿਸੇ ਇਤਿਹਾਸਿਕ ਥਾਂ 'ਤੇ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਫਰੀਦਾਬਾਦ ਨੇੜੇ ਸਥਿਤ ਬੇਹੱਦ ਖੂਬਸੂਰਤ ਥਾਂ ਰਾਜਾ ਨਾਹਰ ਸਿੰਘ ਪੈਲਸ ਜਾ ਸਕਦੇ ਹੋ। ਇਤਿਹਾਸ ਦੇ ਨਾਲ-ਨਾਲ ਖੂਬਸੂਰਤੀ ਦਾ ਆਨੰਦ ਮਾਣ ਸਕਦੇ ਹੋ।
Source: Google
ਮਾਨੇਸਰ: ਮਾਨੇਸਰ ਇੱਕ ਖੂਬਸੂਰਤ ਤੇ ਮਸ਼ਹੂਰ ਥਾਂ ਹੈ। ਵੱਡੀ ਗਿਣਤੀ 'ਚ ਲੋਕ ਇੱਥੇ ਘੁੰਮਣ ਲਈ ਆਉਂਦੇ ਹਨ। ਇਸ ਥਾਂ 'ਤੇ ਪਹੁੰਚਣ ਦੇ ਨਾਲ-ਨਾਲ ਤੁਸੀਂ ਆਪਣੇ ਪਿਤਾ ਤੇ ਪਰਿਵਾਰ ਦੇ ਨਾਲ ਲਾਂਗ ਡ੍ਰਾਈਵ ਦਾ ਮਜ਼ਾ ਲੈ ਸਕਦੇ ਹੋ।
Source: Google
ਸੁਲਤਾਨਪੁਰ ਰਾਸ਼ਟਰੀ ਉਧਿਆਨ: ਜੇਕਰ ਤੁਸੀਂ ਆਪਣੇ ਪਿਤਾ ਨਾਲ ਕਿਸੇ ਬਿਹਤਰੀਨ ਪਾਰਕ 'ਚ ਜਾਣਾ ਚਾਹੁੰਦੇ ਹੋ ਤਾਂ ਸੁਲਤਾਨਪੁਰ ਰਾਸ਼ਟਰੀ ਉਧਿਆਨ ਇੱਕ ਚੰਗਾ ਆਪਸ਼ਨ ਹੈ। ਇੱਥੇ ਤੁਸੀਂ ਕਈ ਕਿਸਮਾਂ ਦੇ ਪਛੀਆਂ ਨੂੰ ਵੇਖ ਸਕਦੇ ਹੋ।
Source: Google
ਕੁਚੇਸਰ: ਦਿੱਲੀ ਤੋਂ ਲਗਭਗ 80 ਕਿਲੋਮੀਟਰ ਦੀ ਦੂਰੀ 'ਤੇ ਮੌਜੂਦ ਕੁਚੇਸਰ ਇੱਕ ਬੇਹੱਦ ਖੂਬਸੂਰਤ ਸ਼ਹਿਰ ਹੈ। ਵੀਕੈਂਡ ਦੇ ਸਮੇਂ 'ਤੇ ਤੁਸੀਂ ਇੱਥੇ ਪਰਿਵਾਰ ਨਾਲ ਘੁੰਮਣ ਜਾ ਸਕਦੇ ਹੋ।
Source: Google
ਨੀਮਰਾਨ ਫੋਰਟ: ਦਿੱਲੀ ਐਨਸੀਆਰ 'ਚ ਮੌਜੂਦ ਨੀਮਰਾਨਾ ਫੋਰਟ ਲੋਕਾਂ ਦੀ ਪਸੰਦੀਦਾ ਥਾਂ ਹੈ। ਇਥੇ ਵੱਡੀ ਗਿਣਤੀ 'ਚ ਲੋਕ ਪਰਿਵਾਰ ਨਾਲ ਘੁੰਮਣ ਆਉਂਦੇ ਹਨ।
Source: Google
ਵੰਡਰ ਪਾਰਕ: ਜੇਕਰ ਤੁਸੀਂ ਦਿੱਲੀ ਦੀ ਤਪਦੀ ਗਰਮੀ ਤੋਂ ਰਾਹਤ ਪਾਉਣਾ ਚਾਹੁੰਦੇ ਹੋ ਤਾਂ ਪਰਿਵਾਰ ਨਾਲ ਵੰਟਰ ਪਾਰਕ ਆ ਕੇ ਐਡਵੈਂਚਰ ਤੇ ਵਾਰਟ ਗੇਮਸ ਦਾ ਮਜ਼ਾ ਲੈ ਸਕਦੇ ਹੋ।
Source: Google
10 Songs to calm you down on a stressful day