ਵਿਵੇਕ ਓਬਰਾਏ ਨੇ ਪਤਨੀ ਨਾਲ ਕੀਤੀ ਬਾਈਕ ਦੀ ਸਵਾਰੀ ਤਾਂ ਪੁਲਿਸ ਨੇ ਕੀਤੀ ਕਾਰਵਾਈ

written by Shaminder | February 20, 2021

ਬਾਲੀਵੁੱਡ ਐਕਟਰ ਵਿਵੇਕ ਓਬਰਾਏ ਨੇ ਆਵਾਜਾਈ ਦੇ ਨਿਯਮਾਂ ਦੀਆਂ ਖੂਬ ਧੱਜੀਆਂ ਉਡਾਈਆਂ ਹਨ ਜਿਸ ਦੇ ਚੱਲਦਿਆਂ ਮੁੰਬਈ ਪੁਲਿਸ ਨੇ ਉਹਨਾਂ ਖਿਲਾਫ ਈ-ਚਾਲਾਨ ਦਾ ਮਾਮਲਾ ਦਰਜ ਕੀਤਾ ਹੈ ਤੇ ਨਾਲ ਹੀ ਵਿਵੇਕ ਓਬਰਾਏ ਨੂੰ ਜੁਰਮਾਨਾਂ ਵੀ ਠੋਕਿਆ ਹੈ। Vivek ਹੋਰ ਪੜ੍ਹੋ :  ਨੀਰੂ ਬਾਜਵਾ ਨੇ ਸਾਂਝਾ ਕੀਤਾ ਵਰਕ ਆਊਟ ਦਾ ਵੀਡੀਓ, ਧੀ ਵੀ ਸਾਥ ਦਿੰਦੀ ਆਈ ਨਜ਼ਰ
vivek ਤੁਹਾਨੂੰ ਦੱਸ ਦੇਈਏ ਕਿ ਵਿਵੇਕ ਓਬਰਾਏ ਦਾ ਇਹ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਉਹ ਮੋਟਰਸਾਇਕਲ ‘ਤੇ ਆਪਣੀ ਪਤਨੀ ਨੂੰ ਘੰਮਾ ਰਹੇ ਹਨ  । ਦਰਅਸਲ ਇਹ ਵੀਡੀਓ ਵੈਲਨਟਾਈਨ ਡੇ ਦਾ ਹੈ ਇਸ ‘ਚ ਨਾ ਤਾਂ ਵਿਵੇਕ ਨੇ ਤਾਂ ਹੈਲਮੇਟ ਪਹਿਨਿਆ ਤੇ ਨਾ ਹੀ ਮਾਸਕ ਲਗਾਇਆ ਹੈ, ਜਿਸ ਕਰਕੇ ਇਹ ਵੀਡੀਓ ਚਰਚਾ ਦਾ ਵਿਸ਼ਾ ਬਣੀ ਹੋਈ ਹੈ।  ਹਨ ਰਹੇ ਹਨ ਲੈਣਗੇ । vivek ਇਸ ਵੀਡੀਓ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ ।ਇਹੀ ਹੀ ਨਹੀਂ ਜਦੋਂ ਇਸ ਵੀਡੀਓ ਨੂੰ ਸ਼ੋਸ਼ਲ ਵਰਕਰ ਮੀਨੂ ਵਰਗੀਸ ਤੇ ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਵੇਖਿਆ ਤਾਂ ਉਹਨਾਂ ਨੇ ਪੁਲਿਸ ਨੂੰ ਆਵਾਜਾਈ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਬਦਲੇ ਵਿਵੇਕ ਓਬਰਾਏ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ।ਸੜਕ ‘ਤੇ ਐਵੇਂ ਮਸਤੀ ਕਰਨੀ ਵਿਵੇਕ ਓਬਰਾਏ ਨੂੰ ਮਹਿੰਗੀ ਪੈ ਗਈ ਬਈ ਤੁਸੀ ਤੇ ਲੋਕਾਂ ਦਾ ਆਈਕੋਨ ਹੋ ਜੇ ਤੁਸੀ ਹੀ ਨਿਯਮਾਂ ਨੂੰ ਦੀ ਪਰਵਾਹ ਨਹੀਂ ਕਰੋਗੇ ਤਾਂ ਲੋਕ ਤੁਹਾਡੇ ਤੋਂ ਕੀ ਸਬਕ

 
View this post on Instagram
 

A post shared by Viral Bhayani (@viralbhayani)

0 Comments
0

You may also like