ਵਾਇਸ ਆਫ ਪੰਜਾਬ ਸੀਜ਼ਨ -9 ,ਸੁਰਬਾਜ਼ਾਂ ਨਾਲ ਸੱਜੇਗੀ ਮਹਿਫਿਲ
ਵਾਇਸ ਆਫ ਪੰਜਾਬ ਸੀਜ਼ਨ -9 'ਚ ਸੁਰਬਾਜ਼ਾਂ ਨਾਲ ਸੱਜੇਗੀ ਮਹਿਫਿਲ ।ਇਸ ਮਹਿਫਿਲ 'ਚ ਕੌਣ ਜਿੱਤ ਪਾਏਗਾ ਸਟੂਡਿਓ ਰਾਊਂਡ 'ਚ ਸਾਡੇ ਜੱਜਾਂ ਦਾ ਦਿਲ ਵੇਖਣਾ ਨਾ ਭੁੱਲਣਾ ਸ਼ਾਮ ਸੱਤ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।
vop 9