‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਦੇਖੋ ਸੰਨੀ ਬੱਲ ਦਾ ਸੰਗੀਤਕ ਸਫ਼ਰ

Written by  Rupinder Kaler   |  February 05th 2020 01:42 PM  |  Updated: February 05th 2020 01:42 PM

‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਦੇਖੋ ਸੰਨੀ ਬੱਲ ਦਾ ਸੰਗੀਤਕ ਸਫ਼ਰ

ਪੀਟੀਸੀ ਪੰਜਾਬੀ ਦਾ ਰਿਆਲਟੀ ਸ਼ੋਅ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ 8 ਫਰਵਰੀ ਨੂੰ ਗਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਮਿਊਜ਼ਿਕ ਦੇ ਇਸ ਮਹਾ ਸੰਗਰਾਮ ਦੇ ਗਰੈਂਡ ਫਿਨਾਲੇ ਵਿੱਚ ਵਿੱਚ 6 ਪ੍ਰਤੀਭਾਗੀ ਪਹੁੰਚੇ ਹਨ । ਇਹਨਾਂ ਪ੍ਰਤੀਭਾਗੀਆਂ ਵਿੱਚੋਂ ਸੰਨੀ ਬੱਲ ਅਜਿਹੀ ਸੁਰੀਲੀ ਆਵਾਜ਼ ਦਾ ਮਾਲਕ ਹੈ ਜਿਹੜਾ ਹਰ ਇੱਕ ਨੂੰ ਆਪਣੇ ਗਾਣਿਆਂ ਨਾਲ ਮੋਹ ਲੈਂਦਾ ਹੈ । ਅੰਮ੍ਰਿਤਸਰ ਦੇ ਰਹਿਣ ਵਾਲੇ ਇਸ ਨੌਜਵਾਨ ਦਾ ਸੁਰ ਤੇ ਸੰਗੀਤ ਦਾ ਹੁਣ ਤੱਕ ਦਾ ਸਫ਼ਰ ਕਿਸ ਤਰ੍ਹਾਂ ਦਾ ਰਿਹਾ । ਇਸ ਨੂੰ ਦਿਖਾਉਣ ਲਈ ਪੀਟੀਸੀ ਪੰਜਾਬੀ ’ਤੇ ਅੱਜ ਯਾਨੀ 5 ਫਰਵਰੀ ਨੂੰ ਖ਼ਾਸ ਐਪੀਸੋਡ ਦਿਖਾਇਆ ਜਾ ਰਿਹਾ ਹੈ ।

https://www.instagram.com/p/B8LWvBVIam7/

ਸੋ ਸੰਨੀ ਬੱਲ ਦੇ ਇਸ ਸੰਗੀਤਕ ਸਫ਼ਰ ਨੂੰ ਜਾਨਣ ਲਈ ਦੇਖਦੇ ਰਹੋ ‘ਵਾਇਸ ਆਫ਼ ਪੰਜਾਬ ਸੀਜ਼ਨ-10’ ਸੋਮਵਾਰ ਤੋਂ ਵੀਰਵਾਰ ਰਾਤ 7 ਵਜੇ ਸਿਰਫ਼ ਪੀਟੀਸੀ ਪੰਜਾਬੀ ’ਤੇ ।‘ਵਾਇਸ ਆਫ਼ ਪੰਜਾਬ ਸੀਜ਼ਨ-10’ ਦਾ ਹਰ ਐਪੀਸੋਡ ਤੁਸੀਂ ‘ਪੀਟੀਸੀ ਪਲੇਅ’ ਐਪ ’ਤੇ ਵੀ ਦੇਖ ਸਕਦੇ ਹੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network