ਸੁਰਾਂ ਦੇ ਸੁਰੀਲੇ ਸਫਰ ਵਾਇਸ ਆਫ ਪੰਜਾਬ ਸੀਜ਼ਨ-9 ਦਾ ਹੋਣ ਜਾ ਰਿਹਾ ਆਗਾਜ਼ 14  ਜਨਵਰੀ ਤੋਂ  

Written by  Shaminder   |  January 11th 2019 06:40 PM  |  Updated: January 11th 2019 07:11 PM

ਸੁਰਾਂ ਦੇ ਸੁਰੀਲੇ ਸਫਰ ਵਾਇਸ ਆਫ ਪੰਜਾਬ ਸੀਜ਼ਨ-9 ਦਾ ਹੋਣ ਜਾ ਰਿਹਾ ਆਗਾਜ਼ 14  ਜਨਵਰੀ ਤੋਂ  

ਵਾਇਸ ਆਫ ਪੰਜਾਬ ਸੀਜ਼ਨ -9 ਸ਼ੁਰੂ ਹੋਣ ਜਾ ਰਿਹਾ ਹੈ । ਇਸ ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ ਚੌਦਾਂ ਜਨਵਰੀ ਤੋਂ ਸ਼ੁਰੂ ਹੋ ਰਿਹਾ ਹੈ । ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ ਸੋਮਵਾਰ ਤੋਂ ਵੀਰਵਾਰ ਤੱਕ ਸ਼ਾਮ ਨੂੰ ਸੱਤ ਵਜੇ ਵੇਖ ਸਕਦੇ ਹੋ । ਦੱਸ ਦਈਏ ਕਿ ਇਸ ਤੋਂ ਪਹਿਲਾਂ ਸੁਰਾਂ ਦੇ ਇਸ ਸੁਰੀਲੇ ਸਫਰ ਲਈ ਪ੍ਰਤਿਭਾਗੀਆਂ ਦੀ ਚੋਣ ਲਈ ਪੰਜਾਬ ਦੇ ਵੱਖ ਵੱਖ ਸ਼ਹਿਰਾਂ ‘ਚ ਆਡੀਸ਼ਨ ਕਰਵਾਏ ਗਏ ਸਨ ।

https://www.youtube.com/watch?v=cJsoH8bxnXI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network