ਕਿਸਾਨਾਂ ਦੀ ਸੇਵਾ ‘ਚ ਜੁਟੇ ਖਾਲਸਾ ਏਡ ਦੇ ਵਲੰਟੀਅਰ, ਥਾਂ-ਥਾਂ ਲਗਾਏ ਲੰਗਰ By Lajwinder kaur 27 Nov 2020 | Updated On 27 Nov 2020 11:18 IST in Punjabi Buzz New Update Advertisment ਖੇਤੀ ਬਿੱਲਾਂ ਦੇ ਵਿਰੋਧ ‘ਚ ਪੰਜਾਬੀ ਕਿਸਾਨਾਂ ਵੱਲੋਂ ਦਿੱਲੀ ਵੱਲ ਨੂੰ ਕੂਚ ਕੀਤਾ ਹੋਇਆ ਹੈ । ਕਿਸਾਨਾਂ ਦੀ ਇਸ ਜੰਗ 'ਚ ਹਰ ਪੰਜਾਬੀ ਸਾਥ ਦੇ ਰਿਹਾ ਹੈ ਤੇ ਪਰਮਾਤਮਾ ਅੱਗੇ ਕਾਮਯਾਬੀ ਲਈ ਅਰਦਾਸਾਂ ਕਰ ਰਹੇ ਨੇ । ਕਿਸਾਨਾਂ ਦੀ ਸੇਵਾ ਕਰਦੇ ਹੋਏ ਨਜ਼ਰ ਆ ਰਹੇ ਨੇ ਖਾਲਸਾ ਏਡ ਵਾਲੇ । Advertisment ਹੋਰ ਪੜ੍ਹੋ : ਕਿਸਾਨਾ ਦਾ ਸਾਥ ਦੇਣ ਪਹੁੰਚੇ ਪੰਜਾਬੀ ਕਲਾਕਾਰ, ਹਰਫ ਚੀਮਾ ਤੇ ਕੰਵਰ ਗਰੇਵਾਲ ਨੇ ਨੌਜਵਾਨ ਨੂੰ ਕਿਹਾ ਹੈ ‘ਸਮਾਂ ਇਤਿਹਾਸ ਰਚਨ ਦਾ, ਵੱਧ ਚੜ੍ਹ ਕੇ ਦੇਵੋ ਸਾਥ’ ਕਿਸਾਨਾਂ ਦੀ ਸੇਵਾ ‘ਚ ਖਾਲਸਾ ਏਡ ਦੇ ਵਲੰਟੀਅਰ ਵੀ ਤਨ ਮਨ ਦੇ ਨਾਲ Advertisment ਲੰਗਰ ਦੀ ਸੇਵਾ ‘ਚ ਜੁਟੇ ਹੋਏ ਹਨ । ਉਨ੍ਹਾਂ ਨੇ ਰਾਹ ‘ਚ ਥਾਂ-ਥਾਂ ਉੱਤੇ ਲੰਗਰ ਲਗਾਏ ਹੋਏ ਨੇ । ਇਸ ਤੋਂ ਪਹਿਲਾਂ ਵੀ ਖਾਲਸਾ ਏਡ ਵਾਲਿਆਂ ਨੇ ਪੰਜਾਬ ‘ਚ ਵੀ ਲੱਗੇ ਧਰਨਿਆਂ ਚ ਕਿਸਾਨ ਬੀਬੀਆਂ ਤੇ ਕਿਸਾਨਾਂ ਦੀ ਸੇਵਾ ਕੀਤੀ ਸੀ । ਦੱਸ ਦਈਏ ਕਿ ਖਾਲਸਾ ਏਡ ਅਜਿਹੀ ਸੰਸਥਾ ਹੈ ਜੋ ਦੁਨੀਆ ਭਰ ‘ਚ ਆਪਣੀ ਸੇਵਾ ਲਈ ਜਾਣੀ ਜਾਂਦੀ ਹੈ । ਇਸ ਲੋਕ ਭਲਾਈ ਸੰਸਥਾ ਦੇ ਨਾਲ ਕਈ ਪੰਜਾਬੀ ਕਲਾਕਾਰ ਵੀ ਜੁੜੇ ਹੋਏ ਨੇ । View this post on Instagram A post shared by Khalsa Aid (UK) (@khalsa_aid) #khalsa-aid #farmer-support #delhi-chalo Subscribe to our Newsletter! Be the first to get exclusive offers and the latest news Subscribe Now Advertisment Stay updated with the latest news headlines. Follow us: Related Articles Advertisment Advertisment Latest Stories Advertisment Read the Next Article