Advertisment

‘Best Pop Vocalist (Female)’ ਕੈਟਾਗਿਰੀ ‘ਚ ਚੁਣੋ ਆਪਣੀ ਪਸੰਦੀਦਾ ਗਾਇਕਾ ਨੂੰ, ਵੋਟ ਕਰਕੇ ਜਿੱਤਵਾਓ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’

New Update
‘Best Pop Vocalist (Female)’ ਕੈਟਾਗਿਰੀ ‘ਚ ਚੁਣੋ ਆਪਣੀ ਪਸੰਦੀਦਾ ਗਾਇਕਾ ਨੂੰ, ਵੋਟ ਕਰਕੇ ਜਿੱਤਵਾਓ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡਜ਼ 2020’
Advertisment
ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020 ਜੋ ਕਿ ਬਹੁਤ ਜਲਦ ਦਰਸ਼ਕਾਂ ਦੇ ਰੁਬਰੂ ਹੋਣ ਜਾ ਰਿਹਾ ਹੈ । ਜੀ ਹਾਂ ਇੱਕ ਨਵੰਬਰ ਸ਼ਾਮ 7 ਵੱਜ ਕੇ 30 ਮਿੰਟ ‘ਤੇ ਇਸ ਪ੍ਰੋਗਰਾਮ ਦਾ ਆਗਾਜ਼ ਕੀਤਾ ਜਾਵੇਗਾ । ਸੋ ਹੋ ਜਾਓ ਤਿਆਰ ਮਸਤੀ ਤੇ ਮਨੋਰੰਜਨ ਦੇ ਨਾਲ ਭਰੀ ਹੋਈ ਸ਼ਾਮ ਦੇ ਲਈ ।
Advertisment
vote for pma 2020 ਹੋਰ ਪੜ੍ਹੋ : ਗੀਤਾ ਬਸਰਾ ਨੇ ਸ਼ੇਅਰ ਕੀਤਾ ਆਪਣੀ ਸੰਗੀਤ ਸੈਰੇਮਨੀ ਦਾ ਅਣਦੇਖਿਆ ਵੀਡੀਓ, ਪਹਿਲੀ ਵਾਰ ਹਰਭਜਨ ਦੇ ਨਾਲ ਕੀਤਾ ਸੀ ਡਾਂਸ ਮਿਊਜ਼ਿਕ ਅਵਾਰਡ ਦੇ ਲਈ ਵੱਖ-ਵੱਖ ਕੈਟਾਗਿਰੀ ‘ਚ ਕਲਾਕਾਰਾਂ ਨੂੰ ਨੋਮੀਨੇਟ ਕੀਤਾ ਗਿਆ ਹੈ । ਸੋ ਤੁਸੀਂ ਵੀ ਪਸੰਦੀਦਾ ਕਲਾਕਾਰਾਂ ਦੇ ਲਈ ਕਰੋ ਵੋਟ ।
Advertisment
b praak pma2020 Best Pop Vocalist (Female) ਜੇ ਹੇਠ ਦਿੱਤੀਆਂ ਫੀਮੇਲ ਸਿੰਗਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਸੋ ਜਿਸ ਗਾਇਕਾ ਦੇ ਗੀਤ ਨੇ ਜਿੱਤਿਆ ਹੈ ਦਿਲ ਉਸ ਲਈ ਕਰੋ ਵੋਟ।

Best Pop Vocalist (Female)

Advertisment
Jasmine Sandlas Buhe Bariyan
Mannat Noor Reshmi Chunni
Miss Pooja Fishcut
Neha Bhasin Meri Odhe Naal
Neha Kakkar Puchda Hi Nahin
Nimrat Khaira Tohar
Shipra Goyal DJ Te
Sunanda Sharma Sandal
nominations for best pop vocalist female pma 2020 ਸੋ ਹੁਣ ਦੇਰ ਕਿਸ ਗੱਲ ਦੀ ਅੱਜ ਹੀ ਵੋਟ ਕਰਨ ਦੇ ਲਈ ਡਾਊਨਲੋਡ ਕਰੋ ‘ਪੀਟੀਸੀ ਪਲੇਅ’ ਐਪ ਜਾਂ ਫਿਰ ਸਾਡੀ ਇਸ ਵੈੱਬ ਸਾਈਟ https://wp.ptcpunjabi.co.in/voting/ ’ਤੇ ਜਾ ਕੇ ਤੁਸੀਂ ਵੋਟ ਕਰ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment