ਆਪਣੀ ਪਸੰਦ ਦੀ ਐਕਟਰੈੱਸ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

written by Rupinder Kaler | February 03, 2020

ਪੀਟੀਸੀ ਨੈੱਟਵਰਕ ਵੱਲੋਂ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਕਰਵਾਇਆ ਜਾ ਰਿਹਾ ਹੈ । ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ਵੱਖ ਵੱਖ ਕੈਟਾਗਿਰੀਆਂ ਵਿੱਚ ਨੌਮੀਨੇਟ ਐਲਾਨ ਦਿੱਤੇ ਗਏ ਹਨ । ਇਸ ਐਲਾਨ ਤੋਂ ਬਾਅਦ ਹੁਣ ਵਾਰੀ ਤੁਹਾਡੀ ਹੈ ਤੁਸੀਂ ਆਪਣੀ ਪਸੰਦ ਦੀ ਫ਼ਿਲਮ, ਅਦਾਕਾਰ, ਅਦਾਕਾਰਾ ਤੇ ਡਾਇਰੈਕਟਰ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਵੋਟ ਕਰਨਾ ਹੈ ।‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ਬੈਸਟ ਐਕਟਰੈੱਸ ਦੀ ਕੈਟਾਗਿਰੀ ਵਿੱਚ ਜਿਨ੍ਹਾਂ ਐਕਟਰੈੱਸਾਂ ਨੂੰ ਨੌਮੀਨੇਟ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹਨ :-

ਕੈਟਾਗਿਰੀ ਅਵਾਰਡ ਫ਼ਾਰ ਬੈਸਟ ਐਕਟਰੈੱਸ
S.NO ਅਦਾਕਾਰਾ ਫ਼ਿਲਮ ਪ੍ਰੋਡਿਊਸਰ
1  ਕਮਲਜੀਤ ਕੌਰ ਯੁੱਧ ਦਾ ਅੰਤ  ਡਾ. ਸਾਹਿਬ ਸਿੰਘ
2 ਪ੍ਰਿਯੰਕਾ ਭੋਲੇ  ਚਿੱਠੀ ਗੌਰਵ ਰਾਣਾ
3 ਸਿੰਪੀ ਸਿੰਘ ਹਰੀ ਚਟਨੀ ਬਲਪ੍ਰੀਤ
4 ਰਾਣੀ ਬਲਵੀਰ ਕੌਰ ਨਾਸੂਰ ਗੁਰਪ੍ਰੀਤ ਚਾਹਲ
5 ਦੀਪ ਮਨਦੀਪ  ਰਾਤ ਅਮਰਦੀਪ ਸਿੰਘ ਗਿੱਲ
6 ਰਜਿੰਦਰ ਕੌਰ ਬਰੂਹਾਂ  ਹਰਜੀਤ ਸਿੰਘ
7 ਸੁਰੀਲੀ ਰਣਜੀਤ ਜੱਸਰਾਜ ਸਿੰਘ ਭੱਟੀ

ਜੇਕਰ ਤੁਸੀਂ ਵੀ ਆਪਣੀ ਪਸੰਦ ਦੀ ਅਦਾਕਾਰਾ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ । ਵੋਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ‘ਪੀਟੀਸੀ ਪਲੇਅ’ ਐਪ ਡਾਊਂਨਲੋਡ ਕਰੋ ।‘ਪੀਟੀਸੀ ਪਲੇਅ’ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ । ਫਿਰ ਇਸ ਅਵਾਰਡ ਦੀ ਕੈਟਾਗਿਰੀ ਚੁਣੋ, ਕੈਟਾਗਿਰੀ ’ਤੇ ਜਾ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰੋ ।

0 Comments
0

You may also like