ਆਪਣੀ ਪਸੰਦ ਦੀ ਐਕਟਰੈੱਸ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

Written by  Rupinder Kaler   |  February 03rd 2020 05:39 PM  |  Updated: February 03rd 2020 05:39 PM

ਆਪਣੀ ਪਸੰਦ ਦੀ ਐਕਟਰੈੱਸ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਕਰੋ ਵੋਟ

ਪੀਟੀਸੀ ਨੈੱਟਵਰਕ ਵੱਲੋਂ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਫੈਸਟੀਵਲ ਤੇ ਅਵਾਰਡ 2020’ ਕਰਵਾਇਆ ਜਾ ਰਿਹਾ ਹੈ । ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ਵੱਖ ਵੱਖ ਕੈਟਾਗਿਰੀਆਂ ਵਿੱਚ ਨੌਮੀਨੇਟ ਐਲਾਨ ਦਿੱਤੇ ਗਏ ਹਨ । ਇਸ ਐਲਾਨ ਤੋਂ ਬਾਅਦ ਹੁਣ ਵਾਰੀ ਤੁਹਾਡੀ ਹੈ ਤੁਸੀਂ ਆਪਣੀ ਪਸੰਦ ਦੀ ਫ਼ਿਲਮ, ਅਦਾਕਾਰ, ਅਦਾਕਾਰਾ ਤੇ ਡਾਇਰੈਕਟਰ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣ ਲਈ ਵੋਟ ਕਰਨਾ ਹੈ ।‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਲਈ ਬੈਸਟ ਐਕਟਰੈੱਸ ਦੀ ਕੈਟਾਗਿਰੀ ਵਿੱਚ ਜਿਨ੍ਹਾਂ ਐਕਟਰੈੱਸਾਂ ਨੂੰ ਨੌਮੀਨੇਟ ਕੀਤਾ ਗਿਆ ਹੈ ਉਹ ਇਸ ਤਰ੍ਹਾਂ ਹਨ :-

ਕੈਟਾਗਿਰੀ ਅਵਾਰਡ ਫ਼ਾਰ ਬੈਸਟ ਐਕਟਰੈੱਸ
S.NOਅਦਾਕਾਰਾਫ਼ਿਲਮਪ੍ਰੋਡਿਊਸਰ
1 ਕਮਲਜੀਤ ਕੌਰਯੁੱਧ ਦਾ ਅੰਤ ਡਾ. ਸਾਹਿਬ ਸਿੰਘ
2ਪ੍ਰਿਯੰਕਾ ਭੋਲੇ ਚਿੱਠੀਗੌਰਵ ਰਾਣਾ
3ਸਿੰਪੀ ਸਿੰਘਹਰੀ ਚਟਨੀਬਲਪ੍ਰੀਤ
4ਰਾਣੀ ਬਲਵੀਰ ਕੌਰਨਾਸੂਰਗੁਰਪ੍ਰੀਤ ਚਾਹਲ
5ਦੀਪ ਮਨਦੀਪ ਰਾਤਅਮਰਦੀਪ ਸਿੰਘ ਗਿੱਲ
6ਰਜਿੰਦਰ ਕੌਰਬਰੂਹਾਂ ਹਰਜੀਤ ਸਿੰਘ
7ਸੁਰੀਲੀਰਣਜੀਤਜੱਸਰਾਜ ਸਿੰਘ ਭੱਟੀ

ਜੇਕਰ ਤੁਸੀਂ ਵੀ ਆਪਣੀ ਪਸੰਦ ਦੀ ਅਦਾਕਾਰਾ ਨੂੰ ‘ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਦਿਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਵੋਟ ਕਰੋ । ਵੋਟ ਕਰਨ ਲਈ ਤੁਸੀਂ ਸਭ ਤੋਂ ਪਹਿਲਾਂ ‘ਪੀਟੀਸੀ ਪਲੇਅ’ ਐਪ ਡਾਊਂਨਲੋਡ ਕਰੋ ।‘ਪੀਟੀਸੀ ਪਲੇਅ’ ’ਤੇ ਜਾ ਕੇ ਆਪਣੇ ਆਪ ਨੂੰ ਰਜਿਸਟਰ ਕਰੋ । ਫਿਰ ਇਸ ਅਵਾਰਡ ਦੀ ਕੈਟਾਗਿਰੀ ਚੁਣੋ, ਕੈਟਾਗਿਰੀ ’ਤੇ ਜਾ ਕੇ ਆਪਣੀ ਪਸੰਦ ਦੇ ਅਦਾਕਾਰ ਨੂੰ ਵੋਟ ਕਰੋ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network