ਰੋਸ਼ਨ ਪ੍ਰਿੰਸ ਕਰਵਾ ਰਹੇ ਨੇ ਚੋਣਾਂ ਅਤੇ ਉਮੀਦਵਾਰ ਹਨ ਉਨ੍ਹਾਂ ਦੇ ਜੀਜੇ

written by Gourav Kochhar | January 29, 2018

ਰੋਸ਼ਨ ਪ੍ਰਿੰਸ ਨੇ ਅਖੀਰਕਾਰ ਲਾਵਾਂ ਫੇਰੇ ਦੇ ਵਿਚ ਜੀਜਾ ਤੋਂ ਤੰਗ ਆ ਕੇ ਕੁਝ ਇਹੋ ਜਿਹਾ ਕਰ ਦਿੱਤਾ ਹੈ ਕਿ ਕੋਈ ਯਕੀਨ ਨਹੀਂ ਕਰ ਸਕਦਾ | ਅੱਜ ਤਕ ਤਾਂ ਤੁਸੀਂ ਫੇਸਬੁੱਕ ਤੇ ਗੰਭੀਰ ਮੁੱਦਿਆਂ ਤੇ ਹੀ ਚੋਣ ਚਲਦੇ ਹੋਏ ਵੇਖੇ ਹੋਣਗੇ, ਤੇ ਉਸ ਚੋਣਾਂ ਦੇ ਵਿਚ ਵੋਟਿੰਗ ਕਰਕੇ ਉਸਦਾ ਹਿੱਸਾ ਵੀ ਬਣੇ ਹੋਵੋਂਗੇ | ਪਰ ਹੁਣ ਰੋਸ਼ਨ ਪ੍ਰਿੰਸ ਨੇ ਇੰਨਾ ਚੋਣਾਂ ਨੂੰ ਲੋਕਾਂ ਕੋਲੋਂ ਇਹ ਜਾਨਣ ਦੇ ਲਈ ਇਸਤਮਾਲ ਕਿੱਤਾ ਹੈ ਕਿ ਲੋਕਾਂ ਦੇ ਹਿੱਸਾਬ ਨਾਲ ਕਿਹੜਾ ਜੀਜਾ ਉਨ੍ਹਾਂ ਨੂੰ ਜ਼ਿਆਦਾ ਤੰਗ ਕਰ ਰਿਹਾ ਹੈ | ਇਸ ਕਰਕੇ ਜੇ ਤੁਸੀਂ ਹੱਲੇ ਤਕ ਇਨ੍ਹਾਂ ਚੋਣਾਂ ਵਿਚ ਹਿੱਸਾ ਨਹੀਂ ਲਿਆ ਤੇ ਰੋਸ਼ਨ ਪ੍ਰਿੰਸ Roshan Prince ਦੇ ਫੇਸਬੁੱਕ ਪੇਜ ਤੇ ਜਾਓ ਤੇ ਆਪਣੇ ਪਸੰਦੀਦਾ ਜੀਜੇ ਨੂੰ ਵੋਟ ਪਾਓ !

0 Comments
0

You may also like