Advertisment

ਅਦਾਕਾਰਾ ਵਾਮੀਕਾ ਗੱਬੀ ਦਾ ਨਹੀਂ ਹੋਵੇਗਾ ਵਿਆਹ, ਇਹ ਵੀਡੀਓ ਹੈ ਸਬੂਤ

author-image
By Gourav Kochhar
New Update
ਅਦਾਕਾਰਾ ਵਾਮੀਕਾ ਗੱਬੀ ਦਾ ਨਹੀਂ ਹੋਵੇਗਾ ਵਿਆਹ, ਇਹ ਵੀਡੀਓ ਹੈ ਸਬੂਤ
Advertisment

ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਅੱਜ ਕਲ ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਤੇ ਹਰ ਕੀਤੇ ਖੁਸ਼ੀਆਂ ਮਨਾਈਆਂ ਜਰ ਰਹੀਆਂ ਹਨ | ਹਰ ਕਿਸੀ ਦੇ ਘਰ ਵਿਚ ਕੋਈ ਨਾ ਕੋਈ ਵਿਆਹ ਦਾ ਕਾਰਡ ਜਰੂਰ ਆ ਰਿਹਾ ਹੈ | ਵਿਆਹਾਂ ਦੀ ਜੇ ਗੱਲ ਚੱਲੀ ਹੈ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਤਾਂ ਵਿਚ ਸ਼ਾਮਿਲ ਹੋਣੀ ਬਣਦੀ ਹੀ ਹੈ | ਜਿੱਥੇ ਕੁਝ ਲੋਕ ਵਿਆਹਾਂ ਤੇ ਪੰਜਾਬੀ ਗੀਤਾਂ ਦਾ ਆਨੰਦ ਲੈ ਰਹੇ ਹਨ ਉੱਥੇ ਹੀ ਦੂਜੇ ਪਾਸੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕ ਵਿਆਹਾਂ ਦੇ ਫ਼ੰਕਸ਼ਨਾਂ ਵਿਚ ਵਿਅਸਤ ਹਨ | ਪੋਲੀਵੁਡ ਦੀਆਂ ਅਦਾਕਾਰਾਂ ਵੀ ਵਿਆਹ ਦੀ ਪਾਰਟੀ ਦਾ ਆਨੰਦ ਲੈਂਦੀਆਂ ਨਜ਼ਰ ਆਉਂਦੀਆਂ ਹਨ | Picture Of Wamiqa Gabbi:

Advertisment
wamiqa gabbi

ਹਾਲ ਹੀ ਵਿਚ ਮਸ਼ਹੂਰ ਪੰਜਾਬੀ ਅਦਾਕਾਰਾ ਵਾਮੀਕਾ ਗੱਬੀ Wamiqa Gabbi ਨੇ ਇਕ ਵੀਡੀਓ ਸੋਸ਼ਲ ਨੈੱਟਵਰਕਿੰਗ ਅਕਾਊਂਟ ਤੇ ਸਾਂਝਾ ਕੀਤੀ ਜਿਸ ਵਿਚ ਉਹ ਹਲਦੀ ਸਰੇਮਨੀ ਦਾ ਹਿੱਸਾ ਬਣੀ ਹੋਈ ਦਿਖੀ | ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਪੰਜਾਬੀ ਵਿਆਹਾਂ ਵਿਚ ਕਈ ਤਰਾਂ ਦੀਆਂ ਰਸਮਾਂ ਨੂੰ ਪੂਰਾ ਕਿੱਤਾ ਜਾਂਦਾ ਹੈ | ਇਸ ਵੀਡੀਓ ਵਿਚ ਵੀ ਇਕ ਰਸਮ ਨੂੰ ਪੂਰਾ ਕੀਤਾ ਜਾ ਰਿਹਾ ਹੈ ਤੇ ਉਹ ਰਸਮ ਹੈ ਕਲੀੜ੍ਹੇ ਦੀ ਰਸਮ |

ਜੀ ਹਾਂ ਇਸ ਰਸਮ ਵਿਚ ਵਿਆਹੀ ਜਾਣੂ ਵਾਲੀ ਕੁੜੀ ਆਪਣੀਆਂ ਸਹੇਲੀਆਂ ਦੇ ਸਿਰ ਤੇ ਆਪਣੇ ਕਲੀੜ੍ਹੇ ਝਣਕਾਉਂਦੀ ਹੈ | ਕਿਹਾ ਜਾਂਦਾ ਹੈ ਕਿ ਇਹ ਕਲੀੜ੍ਹੇ ਜਿਸ ਸਹੇਲੀ ਦੇ ਸਿਰ ਉੱਤੇ ਢਿੱਗ ਜਾਣਗੇ ਉਸਦਾ ਵਿਆਹ ਛੇਤੀ ਹੋ ਜਾਂਦਾ ਹੈ | ਤੇ ਇਸੀ ਰਸਮ ਦਾ ਆਨੰਦ ਲੈ ਰਹੀ ਹੈ ਪੰਜਾਬੀ ਅਦਾਕਾਰਾ ਵਾਮੀਕਾ ਗੱਬੀ Wamiqa Gabbi |

Advertisment
Pollywood Actress

Throwback to #Subah&Anirudh Haldi ceremony !! Bach gye !!!!!!!!! ???

A post shared by Wamiqa Gabbi (@wamiqagabbi) on

wamiqa gabbi
Advertisment

Stay updated with the latest news headlines.

Follow us:
Advertisment
Advertisment
Latest Stories
Advertisment