Advertisment

ਖ਼ਾਸ ਹੋਵੇਗਾ ਇਸ ਵਾਰ ਪੰਜਾਬੀਸ ਦਿਸ ਵੀਕ, ਜਾਣੋ ਕਿੱਥੇ ਬਣਿਆ ਹੈ ਸਿੱਖ ਸਿਪਾਹੀ ਦਾ 10 ਫੁੱਟ ਉੱਚਾ ਬੁੱਤ

author-image
By Rajan Sharma
New Update
ਖ਼ਾਸ ਹੋਵੇਗਾ ਇਸ ਵਾਰ ਪੰਜਾਬੀਸ ਦਿਸ ਵੀਕ, ਜਾਣੋ ਕਿੱਥੇ ਬਣਿਆ ਹੈ ਸਿੱਖ ਸਿਪਾਹੀ ਦਾ 10 ਫੁੱਟ ਉੱਚਾ ਬੁੱਤ
Advertisment
ਕਿੱਥੇ ਬਣਿਆ ਹੈ 10 ਫੁੱਟ ਉਚਾ ਸਿੱਖ ਸਿਪਾਹੀ ਦਾ ਬੁੱਤ ? ਇੱਕ ਕਲਾਕਾਰ ਨੇ ਫੀਫਾ ਵਰਲਡ ਕੱਪ ਨੂੰ ਦਿੱਤਾ ਨਵਾਂ ਅਵਤਾਰ, ਅਤੇ ਪੰਜਾਬ ਦੇ ਬੜੇ ਹੀ ਮਸ਼ਹੂਰ ਲੇਖਕ ਜਸਵੰਤ ਸਿੰਘ ਕੰਵਲ jaswant singh kanwal ਦੇ ਜਨਮਦਿਨ ਤੇ ਖ਼ਾਸ ਗੱਲ ਬਾਤ ਇਹ ਸੱਭ ਲੈਕੇ ਆ ਰਿਹਾ ਹੈ ਦੁਨੀਆਂ ਦਾ ਨੰਬਰ 1 ਪੰਜਾਬੀ ਚੈਨਲ ਪੀ ਟੀ ਸੀ ਪੰਜਾਬੀ ptc punjabi ਦੀ ਖ਼ਾਸ ਪੇਸ਼ਕਸ਼ ਪੰਜਾਬੀਸ ਦਿਸ ਵੀਕ 'ਚ|
Advertisment
https://www.instagram.com/p/Bkmrj4wAFof/ ਚੀਨੀ ਲੋਕਾਂ ਨਾਲ ਲੰਬਾ ਸਮਾਂ ਬਤੀਤ ਕਰਨ ਵਾਲੇ ਜਸਵੰਤ ਸਿੰਘ ਕੰਵਲ jaswant singh kanwal ਨੂੰ ਲਿਖਣ ਦੀ ਪ੍ਰੇਰਨਾ ਮਲਾਇਆ ਵਿੱਚ ਰਹਿ ਕੇ ਮਿਲੀ | ਉਹਨਾਂ ਨੇ ਚੀਨੀ ਲੋਕਾਂ ਦੇ ਜੀਵਨ ਨੂੰ ਬਹੁਤ ਨੇੜੇ ਤੋਂ ਦੇਖਿਆ ਹੈ ਅਤੇ ਇਸ ਗੱਲ ਤੋਂ ਹੀ ਉਹਨਾਂ ਨੂੰ ਲਿਖਣ ਦੀ ਪ੍ਰੇਰਨਾ ਮਿਲੀ ਹੈ| ਕੰਵਲ ਦਾ ਸਾਹਤਿਕ ਸਫਰ ਉਹਨਾਂ ਦੁਆਰਾ ਪਹਿਲੀ ਲਿੱਖੀ ਕਿਤਾਬ ਜੀਵਨ ਕਣੀਆਂ ਤੋਂ ਸ਼ੁਰੂ ਹੋਇਆ ਸੀ| ਉਹਨਾਂ ਦੀ ਇਹ ਕਿਤਾਬ 1941 ਤੋਂ 1942 ਵਿੱਚ ਸ਼ਪੀ ਸੀ| ਉਹਨਾਂ ਦਾ ਪਹਿਲਾ ਨਾਵਲ ਸੱਚ ਨੂੰ ਫਾਂਸੀ 1944 ਵਿੱਚ ਛਪਿਆ ਸੀ| publive-image ਪਰ ਕਿ ਤੁਸੀਂ ਇੰਨ੍ਹੇ ਪ੍ਰਸਿੱਧ ਲੇਖਕ ਨਾਲ ਸਿੱਧੀ ਗੱਲਬਾਤ ਹੁੰਦੀ ਵੇਖੀ ਹੈ ? ਨਹੀਂ | ਹੁਣ ਤੁਹਾਡਾ ਇਹ ਸੁਪਨਾ ਹੋ ਰਿਹਾ ਹੈ ਪੂਰਾ | ਜੀ ਹਾਂ ਪੀਟੀਸੀ ਪੰਜਾਬੀ ਦੇ ਚੱਲ ਰਹੇ ਇਕ ਪ੍ਰੋਗਰਾਮ “ਪੰਜਾਬੀਸ ਦਿਸ ਵੀਕ” ਵਿਚ ਕਲ ਹੋਵੇਗੀ ਸਿੱਧੀ ਗੱਲਬਾਤ ਮਸ਼ਹੂਰ ਲੇਖਕ ਜਸਵੰਤ ਸਿੰਘ ਕੰਵਲ jaswant singh kanwal ਦੇ ਨਾਲ ਅਤੇ ਨਾਲ ਹੀ ਦਿਖਾਂਵਾਂਗੇ ਕਿ ਕਿੱਥੇ ਕਿੱਥੇ ਕਿ ਨਵਾਂ ਅਨੋਖਾ ਚੱਲ ਰਿਹਾ ਹੈ| ਇਸ ਲਈ ਵੇਖਣਾ ਨਾ ਭੁਲਣਾ “ਪੰਜਾਬੀਸ ਦਿਸ ਵੀਕ” ਐਤਵਾਰ ਇੱਕ ਜੁਲਾਈ ਨੂੰ ਸਵੇਰੇ 9:30 ਵਜੇ ਸਿਰਫ਼ ਪੀਟੀਸੀ ਪੰਜਾਬੀ ptc punjabi  ਚੈੱਨਲ ‘ਤੇ | publive-image
Advertisment

Stay updated with the latest news headlines.

Follow us:
Advertisment
Advertisment
Latest Stories
Advertisment