'ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ' 'ਚ ਕਰਮਜੀਤ ਅਨਮੋਲ ਚਾਹ ਦੀਆਂ ਚੁਸਕੀਆਂ ਨਾਲ ਕਰਨਗੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ

Written by  Shaminder   |  February 06th 2020 05:15 PM  |  Updated: February 06th 2020 05:15 PM

'ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ' 'ਚ ਕਰਮਜੀਤ ਅਨਮੋਲ ਚਾਹ ਦੀਆਂ ਚੁਸਕੀਆਂ ਨਾਲ ਕਰਨਗੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ

'ਚਾਹ ਦਾ ਕੱਪ ਵਿੱਦ ਸਤਿੰਦਰ ਸੱਤੀ' ਸ਼ੋਅ 'ਚ ਹੁਣ ਕਰਮਜੀਤ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕਰਨ ਲਈ ਆਉਣਗੇ । ਇਸ ਲਈ ਉਨ੍ਹਾਂ ਨੂੰ ਸੱਦਾ ਭੇਜਿਆ ਗਿਆ ਹੈ ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ । ਤੁਸੀਂ ਵੀ ਇਸ ਸ਼ੋਅ ਦੇ ਜ਼ਰੀਏ ਜਾਨਣਾ ਚਾਹੁੰਦੇ ਹੋ ਕਰਮਜੀਤ ਅਨਮੋਲ ਬਾਰੇ ਅਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਜਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।

ਹੋਰ ਵੇਖੋ:ਜੱਸੀ ਗਿੱਲ ਦਾ ਇਹ ਹੈ ਬੈਸਟ ਫ੍ਰੈਂਡ,ਜਿਸ ਤੋਂ ਇੱਕ ਪਲ ਲਈ ਵੀ ਨਹੀਂ ਹੁੰਦੇ ਦੂਰ

https://www.instagram.com/p/B7VR3rKBrlS/

ਪੀਟੀਸੀ 'ਤੇ ਇਸ ਸ਼ੋਅ ਦਾ ਪ੍ਰਸਾਰਣ 12 ਫਰਵਰੀ ਦਿਨ ਬੁੱਧਵਾਰ ਨੂੰ ਕੀਤਾ ਜਾਵੇਗਾ ।ਇਸ ਸ਼ੋਅ 'ਚ ਕਰਮਜੀਤ ਅਨਮੋਲ ਆਪਣੇ ਫ਼ਿਲਮੀ ਕਰੀਅਰ ਅਤੇ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਤੋਂ ਜਾਣੂ ਕਰਵਾਉਣਗੇ,ਜੋ ਸ਼ਾਇਦ ਹੀ ਕਿਸੇ ਨੂੰ ਪਤਾ ਹੋਣਗੀਆਂ।ਤੁਸੀਂ ਵੀ ਆਪਣੇ ਇਸ ਪਸੰਦੀਦਾ ਕਲਾਕਾਰ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਦੇ ਰਹੋ ਪੀਟੀਸੀ ਪੰਜਾਬੀ ।

https://www.instagram.com/p/B7Oc3N_hzxC/

ਦਈਏ ਕਿ ਇਸ ਸ਼ੋਅ ਦੇ ਜ਼ਰੀਏ ਤੁਹਾਨੂੰ ਤੁਹਾਡੇ ਫੇਵਰੇਟ ਸਟਾਰ ਦੇ ਨਾਲ ਮਿਲਵਾਇਆ ਜਾਂਦਾ ਹੈ ।

https://www.instagram.com/p/B6LFfEXh3s1/

ਹੁਣ ਤੱਕ ਇਸ ਸ਼ੋਅ 'ਚ ਕੌਰ ਬੀ,ਦੇਸੀ ਕਰਿਊ,ਜੱਸੀ ਗਿੱਲ ਸਣੇ ਕਈ ਕਲਾਕਾਰ ਸ਼ਿਰਕਤ ਕਰ ਚੁੱਕੇ ਹਨ । ਇਸ ਸ਼ੋਅ ਨੂੰ ਦਰਸ਼ਕਾਂ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network