ਪੀਟੀਸੀ ਪੰਜਾਬੀ ‘ਤੇ ਵੇਖੋ ਸੋਮਵਾਰ ਤੋਂ ਵੀਰਵਾਰ ਤੱਕ ਕਾਮੇਡੀ ਸੀਰੀਜ਼ ‘ਜੀ ਜਨਾਬ’

written by Shaminder | February 25, 2021

ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਨਵੇਂ-ਨਵੇਂ ਸ਼ੋਅ ਸ਼ੁਰੂ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪੀਟੀਸੀ ਪੰਜਾਬੀ ‘ਤੇ 'ਜੀ ਜਨਾਬ' ਕਾਮੇਡੀ ਸੀਰੀਜ਼ ਚੱਲ ਰਹੀ ਹੈ । ਜਿਸ ਦਾ ਪ੍ਰਸਾਰਣ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਰਾਤ 8 :30 ਵਜੇ ਤੱਕ ਕੀਤਾ ਜਾ ਰਿਹਾ ਹੈ । ਜਿਸ ਦਾ ਅਨੰਦ ਦਰਸ਼ਕ ਮਾਣ ਸਕਦੇ ਹਨ । ji janaab ਹੋਰ ਪੜ੍ਹੋ :  ਸਰਦੂਲ ਸਿਕੰਦਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਖੇੜੀ ਨੌਧ ਸਿੰਘ ਵਿੱਚ ਕੀਤਾ ਜਾ ਰਿਹਾ ਹੈ ਸਪੁਰਦ-ਏ-ਖਾਕ 
ji janaab ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਇੱਕ ਹੋਰ ਕਾਮੇਡੀ ਸ਼ੋਅ ਵੀ ਚੱਲ ਰਿਹਾ ਹੈ ‘ਫੈਮਿਲੀ ਗੈਸਟ ਹਾਊਸ’ ਇਸ ਸ਼ੋਅ ‘ਚ ਵੀ ਆਪਣੇ ਹਾਸਿਆਂ ਨਾਲ ਭਰੇ ਪੰਚਸ ਦੇ ਨਾਲ ਤੁਹਾਨੂੰ ਗੁਦਗੁਦਾਉਣਗੇ ਕ੍ਰੇਜ਼ੀ ਫੈਮਿਲੀ ਗੈਸਟ ਹਾਊਸ ਦੇ ਮੈਂਬਰਸ। ji janaab ਸੋ ਤੁਸੀਂ ਵੀ ਅਨੰਦ ਮਾਨਣਾ ਚਾਹੁੰਦੇ ਹੋ ਇਨ੍ਹਾਂ ਕਾਮੇਡੀ ਪ੍ਰੋਗਰਾਮਾਂ ਦਾ ਅਤੇ ਸੁਨਣਾ ਚਾਹੁੰਦੇ ਨਵੇਂ ਨਵੇਂ ਗਾਣੇ ਤਾਂ ਬਣੇ ਰਹੋ ਪੀਟੀਸੀ ਪੰਜਾਬੀ ਦੇ ਨਾਲ। ਇਨ੍ਹਾਂ ਸਾਰੇ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ਦੇ ਨਾਲ ਨਾਲ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।  

0 Comments
0

You may also like