ਦਲਵਿੰਦਰ ਬਾਰਨ ਦਾ ਗੀਤ 'ਪੰਜਾਬੋ' ਵੇਖੋ 9 ਅਪ੍ਰੈਲ ਨੂੰ ਪੀਟੀਸੀ ਪੰਜਾਬੀ 'ਤੇ 

Written by  Shaminder   |  April 08th 2019 11:07 AM  |  Updated: April 08th 2019 11:07 AM

ਦਲਵਿੰਦਰ ਬਾਰਨ ਦਾ ਗੀਤ 'ਪੰਜਾਬੋ' ਵੇਖੋ 9 ਅਪ੍ਰੈਲ ਨੂੰ ਪੀਟੀਸੀ ਪੰਜਾਬੀ 'ਤੇ 

ਦਲਵਿੰਦਰ ਬਾਰਨ ਦਾ ਗੀਤ ਪੰਜਾਬੋ ਪੀਟੀਸੀ ਪੰਜਾਬੀ 'ਤੇ ਨੌ ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਿਹਾ ਹੈ । ਇਸ ਗੀਤ ਦੀ ਫੀਚਰਿੰਗ 'ਚ ਉਨ੍ਹਾਂ ਦੇ ਨਾਲ ਦਿਵਿਆਂਕਾ ਸਿਰੋਹੀ ਨਜ਼ਰ ਆਉਣਗੇ । ਇਸ ਗੀਤ ਦਾ ਐਕਸਕਲਿਊਸਿਵ ਵੀਡੀਓ ਤੁਸੀਂ ਨੌ ਅਪ੍ਰੈਲ ਨੂੰ ਪੀਟੀਸੀ ਪੰਜਾਬੀ ਅਤੇ ਪੀਟੀਸੀ ਚੱਕ 'ਤੇ ਵੇਖ ਸਕਦੇ ਹੋ ।ਪੀਟੀਸੀ ਪੰਜਾਬੀ ਵੱਲੋਂ ਮਾਂ ਬੋਲੀ ਪੰਜਾਬੀ ਨੂੰ ਦੁਨੀਆ ਦੇ ਕੋਨੇ-ਕੋਨੇ ਤੱਕ ਪਹੁੰਚਾਉਣ ਲਈ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਨੇ ।

dalwinder baran new song dalwinder baran new song

ਪੀਟੀਸੀ ਪੰਜਾਬੀ ਇੱਕੋ ਇੱਕ ਮਹਿਜ਼ ਅਜਿਹਾ ਚੈਨਲ ਹੈ ਜੋ ਦੁਨੀਆ 'ਚ ਸਭ ਤੋਂ ਵੱਧ ਵੇਖਿਆ ਜਾਣ ਵਾਲਾ ਪੰਜਾਬੀ ਚੈਨਲ ਹੈ । ਜਿਸ 'ਚ ਹਰ ਵਰਗ ਦੇ ਲੋਕਾਂ ਲਈ ਹਰ ਵੰਨਗੀ ਦੇ ਪ੍ਰੋਗਰਾਮ ਪੇਸ਼ ਕੀਤੇ ਜਾਂਦੇ ਨੇ ।ਇੱਥੇ ਹੀ ਬਸ ਨਹੀਂ ਚੈਨਲ ਵੱਲੋਂ ਪੰਜਾਬੀਆਂ ਦੇ ਟੈਲੇਂਟ ਨੂੰ ਵਿਸ਼ਵ ਪੱਧਰ 'ਤੇ ਪਹਿਚਾਣ ਦੇਣ ਦਾ ਕੰਮ ਵੀ ਚੈਨਲ ਵੱਲੋਂ ਬਾਖੂਬੀ ਤਰੀਕੇ ਨਾਲ ਕੀਤਾ ਜਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network