ਪੀਟੀਸੀ ਪੰਜਾਬੀ ‘ਤੇ ਹਰ ਸ਼ਨੀਵਾਰ ਤੁਹਾਨੂੰ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ ।ਇਸ ਸ਼ਨੀਵਾਰ ਦੁਪਹਿਰ 12:30 ਵਜੇ ਵੀ ਤੁਹਾਨੂੰ ਦਿਲਜੀਤ ਦੋਸਾਂਝ ਅਤੇ ਨੀਰੂ ਬਾਜਵਾ ਦੀ ਫ਼ਿਲਮ ‘ਸਰਦਾਰ ਜੀ’ ਵਿਖਾਈ ਜਾਵੇਗੀ । ਇਸ ਫ਼ਿਲਮ ਦਾ ਪ੍ਰਸਾਰਣ ਪੀਟੀਸੀ ਪੰਜਾਬੀ ‘ਤੇ 1 ਫਰਵਰੀ ਦਿਨ ਸ਼ਨੀਵਾਰ,ਦੁਪਹਿਰ12:30 ਵਜੇ ਕੀਤਾ ਜਾਵੇਗਾ ।ਇਸ ਫ਼ਿਲਮ ‘ਚ ਇੱਕ ਅਜਿਹੇ ਸਰਦਾਰ ਦੀ ਕਹਾਣੀ ਨੂੰ ਪੇਸ਼ ਕੀਤਾ ਜਾਵੇਗਾ ਜੋ ਕਿ ਕਿਸੇ ਵੀ ਤਰ੍ਹਾਂ ਦੇ ਡਰ ਤੋਂ ਬੇਖੌਫ਼ ਹੈ ।
Watch Diljit Dosanjh, Neeru Bajwa & Mandy Takhar starring film #SardarJi on 1st February, Saturday at 12:30PM, only on PTC Punjabi.#DiljitDosanjh #NeeruBajwa #MandyTakhar #Pollywood #PTCPunjabi
PTC Punjabi ಅವರಿಂದ ಈ ದಿನದಂದು ಪೋಸ್ಟ್ ಮಾಡಲಾಗಿದೆ ಶುಕ್ರವಾರ, ಜನವರಿ 31, 2020
ਇਹੀ ਨਹੀਂ ਇਹ ਸਰਦਾਰ ਭੂਤਾਂ ਨੂੰ ਭਜਾਉਣ ‘ਚ ਵੀ ਮਾਹਿਰ ਹੈ । ਇਸ ਫ਼ਿਲਮ ‘ਚ ਤੁਹਾਡੀ ਮੁਲਾਕਾਤ ਖੂਬਸੂਰਤ ਚੁੜੇਲ ਨਾਲ ਵੀ ਹੋਣ ਜਾ ਰਹੀ ਹੈ । ਪਰ ਇਹ ਭੂਤ ਅਤੇ ਚੁੜੇਲਾਂ ਇਸ ਸਰਦਾਰ ਅੱਗੇ ਕਿਵੇਂ ਨੱਚਦੀਆਂ ਹਨ ਇਹ ਸਭ ਵੇਖਣ ਨੂੰ ਮਿਲੇਗਾ ਇਸ ਫ਼ਿਲਮ ‘ਚ । ਫ਼ਿਲਮ ‘ਚ ਕਾਮੇਡੀ ਦੇ ਨਾਲ-ਨਾਲ ਰੋਮਾਂਸ ਦਾ ਤੜਕਾ ਵੀ ਲੱਗੇਗਾ ।