‘ਫੈਮਿਲੀ ਗੈਸਟ ਹਾਊਸ’ ‘ਚ ਅੱਜ ਰਾਤ ਦੇਖੋ ਕਿਵੇਂ ਹਾਸਿਆਂ ਦੀ ਲੱਗੇਗੀ ਰੌਣਕ

written by Lajwinder kaur | February 18, 2021

ਹਾਸਿਆਂ ਦੇ ਢਹਾਕਿਆਂ ਦੇ ਨਾਲ ਭਰਿਆ ਪ੍ਰਾਈਮ ਟਾਈਮ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਇਸ ਸਮੇਂ ਨੂੰ ਖੁਸ਼ਨੁਮਾ ਬਣਾਇਆ ਹੈ ਪੀਟੀਸੀ ਪੰਜਾਬੀ ਦੇ ਨਵੇਂ ਦੋ ਕਾਮੇਡੀ ਸ਼ੋਅਜ਼ ਜੀ ਜਨਾਬ ਤੇ ਫੈਮਿਲੀ ਗੈਸਟ ਹਾਊਸ ਨੇ।

ji janab and family guest house

ਹੋਰ ਪੜ੍ਹੋ : ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਦੁੱਖਾਂ, ਜਜ਼ਬਿਆਂ ਤੇ ਜਜ਼ਬਾਤਾਂ ਦਾ ਗੀਤ " ਦੂਜਾ ਪਾਸਾ " ਹੋਇਆ ਰਿਲੀਜ਼, ਗਾਇਕ ਹਰਭਜਨ ਮਾਨ ਨੇ ਬਿਆਨ ਕੀਤਾ ਕਿਸਾਨਾਂ ਦਾ ਦਰਦ, ਦੇਖੋ ਵੀਡੀਓ

ਜੀ ਹਾਂ ਫੈਮਿਲੀ ਗੈਸਟ ਹਾਊਸ ਜੋ ਕਿ ਹਰ ਰੋਜ਼ 9 ਵਜੇ ਆ ਕੇ ਦਰਸ਼ਕਾਂ ਨੂੰ ਹਾਸਿਆਂ ਦਾ ਡੋਜ਼ ਦੇ ਰਿਹਾ ਹੈ। ਇਸ ਸ਼ੋਅ ਦੇ ਨਵੇਂ ਪ੍ਰੋਮੋ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅੱਜ ਰਾਤ ਦੇਖੋ ਕਿਵੇਂ ਹਾਸਿਆਂ ਦੀ ਭਰੇਗੀ ਤਜੌਰੀ।

inside image of family guest house ptc punjabi

ਇਹ ਸ਼ੋਅ ਦਾ ਪ੍ਰਸਾਰਣ ਸੋਮਵਾਰ ਤੋਂ ਵੀਰਵਾਰ ਰਾਤ 9 ਵਜੇ ਪੀਟੀਸੀ ਪੰਜਾਬੀ ਚੈਨਲ ਉੱਤੇ ਕੀਤਾ ਜਾ ਰਿਹਾ ਹੈ । ਦਰਸ਼ਕਾਂ ਵੱਲੋਂ ਪੀਟੀਸੀ ਦੇ ਇਨ੍ਹਾਂ ਨਵੇਂ ਸ਼ੋਅਜ਼ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।

image of family guest house ptc punjabi night 9.00

 

View this post on Instagram

 

A post shared by PTC Punjabi (@ptc.network)

0 Comments
0

You may also like